ਅੱਯੋਬ 14

“ਪਰ ਜਿਵੇਂ ਪਹਾੜ ਡਿੱਗ ਕੇ ਚੂਰ-ਚੂਰ ਹੋ ਜਾਂਦਾ ਹੈ ਅਤੇ ਜਿਵੇਂ ਇੱਕ ਚੱਟਾਨ ਆਪਣੀ ਥਾਂ ਤੋਂ ਹਟ ਜਾਂਦੀ ਹੈ,

Job 14:18 (UKJV) And surely the mountains falling comes to nothing, and the rock is removed out of his place.

16ਨਿਸ਼ਚੇ ਹੀ ਤੂੰ ਮੇਰੇ ਕਦਮਾਂ ਨੂੰ ਗਿਣੇਗਾ ਪਰ ਮੇਰੇ ਪਾਪ ਦਾ ਲੇਖਾ ਨਹੀਂ ਰੱਖੇਂਗਾ।

17ਮੇਰੇ ਅਪਰਾਧ ਇੱਕ ਮੋਹਰ ਲੱਗੇ ਹੋਏ ਥੈਲੇ ਵਿੱਚ ਬੰਦ ਕਰ ਦਿੱਤੇ ਜਾਣਗੇ; ਤੂੰ ਮੇਰੇ ਪਾਪ ਨੂੰ ਢੱਕ ਲਵੇਂਗਾ।

18“ਪਰ ਜਿਵੇਂ ਪਹਾੜ ਡਿੱਗ ਕੇ ਚੂਰ-ਚੂਰ ਹੋ ਜਾਂਦਾ ਹੈ ਅਤੇ ਜਿਵੇਂ ਇੱਕ ਚੱਟਾਨ ਆਪਣੀ ਥਾਂ ਤੋਂ ਹਟ ਜਾਂਦੀ ਹੈ,

19ਜਿਵੇਂ ਪਾਣੀ ਪੱਥਰਾਂ ਨੂੰ ਘਸਾ ਦਿੰਦਾ ਹੈ ਅਤੇ ਪਾਣੀ ਦੇ ਝਰਨੇ ਮਿੱਟੀ ਨੂੰ ਵਹਾ ਲੈ ਜਾਂਦੇ ਹਨ, ਇਸੇ ਤਰ੍ਹਾਂ ਤੂੰ ਇੱਕ ਵਿਅਕਤੀ ਦੀ ਉਮੀਦ ਨੂੰ ਮਿਟਾ ਦਿੰਦਾ ਹੈ।

20ਤੂੰ ਉਹਨਾਂ ਨੂੰ ਇੱਕ ਵਾਰੀ ਸਭ ਲਈ ਕਾਬੂ ਕਰ ਅਤੇ ਉਹ ਚਲੇ ਗਏ ਹਨ; ਤੂੰ ਉਹਨਾਂ ਦਾ ਚਿਹਰਾ ਬਦਲ ਕੇ ਉਹਨਾਂ ਨੂੰ ਭੇਜ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.