ਅੱਯੋਬ 19

ਉਹ ਮੈਨੂੰ ਹਰ ਪਾਸਿਓਂ ਢਾਹ ਦਿੰਦਾ ਹੈ ਜਦੋਂ ਤੱਕ ਮੈਂ ਨਹੀਂ ਜਾਂਦਾ; ਉਹ ਮੇਰੀ ਆਸ ਨੂੰ ਰੁੱਖ ਵਾਂਗ ਉਖਾੜ ਸੁੱਟਦਾ ਹੈ।

Job 19:10 (UKJV) He has destroyed me on every side, and I am gone: and mine hope has he removed like a tree.

8ਉਸਨੇ ਮੇਰਾ ਰਾਹ ਰੋਕ ਦਿੱਤਾ ਹੈ ਇਸ ਲਈ ਮੈਂ ਲੰਘ ਨਹੀਂ ਸਕਦਾ; ਉਸ ਨੇ ਮੇਰੇ ਰਾਹਾਂ ਨੂੰ ਹਨੇਰੇ ਨਾਲ ਢੱਕ ਦਿੱਤਾ ਹੈ।

9ਉਸ ਨੇ ਮੇਰੀ ਇੱਜ਼ਤ ਖੋਹ ਲਈ ਹੈ ਅਤੇ ਮੇਰੇ ਸਿਰ ਤੋਂ ਤਾਜ ਉਤਾਰ ਦਿੱਤਾ ਹੈ।

10ਉਹ ਮੈਨੂੰ ਹਰ ਪਾਸਿਓਂ ਢਾਹ ਦਿੰਦਾ ਹੈ ਜਦੋਂ ਤੱਕ ਮੈਂ ਨਹੀਂ ਜਾਂਦਾ; ਉਹ ਮੇਰੀ ਆਸ ਨੂੰ ਰੁੱਖ ਵਾਂਗ ਉਖਾੜ ਸੁੱਟਦਾ ਹੈ।

11ਉਸ ਦਾ ਗੁੱਸਾ ਮੇਰੇ ਵਿਰੁੱਧ ਬਲਦਾ ਹੈ; ਉਹ ਮੈਨੂੰ ਆਪਣੇ ਦੁਸ਼ਮਣਾਂ ਵਿੱਚ ਗਿਣਦਾ ਹੈ।

12ਉਸ ਦੀਆਂ ਫ਼ੌਜਾਂ ਜ਼ੋਰ ਨਾਲ ਅੱਗੇ ਵਧਦੀਆਂ ਹਨ; ਉਹਨਾਂ ਨੇ ਮੇਰੇ ਵਿਰੁੱਧ ਘੇਰਾਬੰਦੀ ਦਾ ਢਾਂਚਾ ਬਣਾਇਆ ਅਤੇ ਮੇਰੇ ਤੰਬੂ ਦੁਆਲੇ ਡੇਰਾ ਲਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.