ਅੱਯੋਬ 20

ਪੂਰਾ ਹਨੇਰਾ ਉਸਦੇ ਖਜ਼ਾਨਿਆਂ ਦੀ ਉਡੀਕ ਵਿੱਚ ਹੈ। ਇੱਕ ਅਧੂਰੀ ਅੱਗ ਉਸ ਨੂੰ ਭਸਮ ਕਰ ਦੇਵੇਗੀ ਅਤੇ ਜੋ ਕੁਝ ਉਹ ਦੇ ਤੰਬੂ ਵਿੱਚ ਬਚਿਆ ਹੈ ਉਸਨੂੰ ਖਾ ਜਾਵੇਗਾ।

Job 20:26 (UKJV) All darkness shall be hid in his secret places: a fire not blown shall consume him; it shall go ill with him that is left in his tabernacle.

24ਭਾਵੇਂ ਉਹ ਲੋਹੇ ਦੇ ਹਥਿਆਰ ਤੋਂ ਭੱਜਦਾ ਹੈ, ਇੱਕ ਪਿੱਤਲ ਦਾ ਤੀਰ ਉਸ ਨੂੰ ਵਿੰਨ੍ਹ ਸੁੱਟੇਗਾ ਹੈ।

25ਉਹ ਇਸਨੂੰ ਆਪਣੀ ਪਿੱਠ ਵਿੱਚੋਂ ਬਾਹਰ ਕੱਢਦਾ ਹੈ, ਉਸਦੇ ਜਿਗਰ ਵਿੱਚੋਂ ਚਮਕਦਾ ਬਿੰਦੂ ਹੈ। ਉਸ ਉੱਤੇ ਦਹਿਸ਼ਤ ਆ ਜਾਵੇਗੀ।

26ਪੂਰਾ ਹਨੇਰਾ ਉਸਦੇ ਖਜ਼ਾਨਿਆਂ ਦੀ ਉਡੀਕ ਵਿੱਚ ਹੈ। ਇੱਕ ਅਧੂਰੀ ਅੱਗ ਉਸ ਨੂੰ ਭਸਮ ਕਰ ਦੇਵੇਗੀ ਅਤੇ ਜੋ ਕੁਝ ਉਹ ਦੇ ਤੰਬੂ ਵਿੱਚ ਬਚਿਆ ਹੈ ਉਸਨੂੰ ਖਾ ਜਾਵੇਗਾ।

27ਸਵਰਗ ਉਸ ਦੇ ਦੋਸ਼ ਨੂੰ ਪ੍ਰਗਟ ਕਰੇਗਾ; ਧਰਤੀ ਉਸ ਦੇ ਵਿਰੁੱਧ ਉੱਠੇਗੀ।

28ਇੱਕ ਹੜ੍ਹ ਉਸ ਦੇ ਘਰ ਨੂੰ ਵਹਾ ਲੈ ਜਾਵੇਗਾ, ਪਰਮੇਸ਼ਵਰ ਦੇ ਕ੍ਰੋਧ ਵਾਲੇ ਦਿਨ ਉਹ ਰੁੜ੍ਹ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.