ਅੱਯੋਬ 24

“ਅਜਿਹੇ ਲੋਕ ਹਨ ਜੋ ਰੋਸ਼ਨੀ ਦੇ ਵਿਰੁੱਧ ਬਗਾਵਤ ਕਰਦੇ ਹਨ, ਜੋ ਉਸਦੇ ਰਾਹਾਂ ਨੂੰ ਨਹੀਂ ਜਾਣਦੇ ਨਾ ਉਸਦੇ ਮਾਰਗਾਂ ਵਿੱਚ ਬਣੇ ਰਹਿੰਦੇ ਹਨ।

Job 24:13 (UKJV) They are of those that rebel against the light; they know not the ways thereof, nor abide in the paths thereof.

11ਉਹ ਜ਼ੈਤੂਨ ਦੇ ਤੇਲ ਨੂੰ ਇਸ ਦਾ ਸੁਆਦ ਲੈਣ ਦੀ ਇਜਾਜ਼ਤ ਦਿੱਤੇ ਬਿਨਾਂ ਦਬਾਉਂਦੇ ਹਨ; ਉਹ ਦਾਖ਼ਰਸ ਨੂੰ ਮਧੋਲਦੇ ਹਨ, ਪਰ ਫਿਰ ਵੀ ਪਿਆਸੇ ਰਹਿੰਦੇ ਹਨ।

12ਸ਼ਹਿਰ ਵਿੱਚੋਂ ਮਰਨ ਵਾਲਿਆਂ ਦੀਆਂ ਚੀਕਾਂ ਉੱਠਦੀਆਂ ਹਨ, ਅਤੇ ਜ਼ਖਮੀਆਂ ਦੀਆਂ ਰੂਹਾਂ ਮਦਦ ਲਈ ਪੁਕਾਰਦੀਆਂ ਹਨ। ਪਰ ਫਿਰ ਵੀ ਪਰਮੇਸ਼ਵਰ ਮੂਰਖਾਂ ਦੀਆਂ ਬੇਨਤੀਆਂ ਵੱਲ ਧਿਆਨ ਨਹੀਂ ਦਿੰਦਾ।

13“ਅਜਿਹੇ ਲੋਕ ਹਨ ਜੋ ਰੋਸ਼ਨੀ ਦੇ ਵਿਰੁੱਧ ਬਗਾਵਤ ਕਰਦੇ ਹਨ, ਜੋ ਉਸਦੇ ਰਾਹਾਂ ਨੂੰ ਨਹੀਂ ਜਾਣਦੇ ਨਾ ਉਸਦੇ ਮਾਰਗਾਂ ਵਿੱਚ ਬਣੇ ਰਹਿੰਦੇ ਹਨ।

14ਜਦੋਂ ਦਿਨ ਚੜ੍ਹਦਾ ਹੈ, ਕਾਤਲ ਉੱਠਦਾ ਹੈ, ਗਰੀਬਾਂ ਅਤੇ ਲੋੜਵੰਦਾਂ ਨੂੰ ਮਾਰਦਾ ਹੈ, ਅਤੇ ਰਾਤ ਨੂੰ ਚੋਰ ਵਾਂਗ ਚੋਰੀ ਕਰਦਾ ਹੈ।

15ਵਿਭਚਾਰੀ ਦੀ ਅੱਖ ਸ਼ਾਮ ਨੂੰ ਉਡੀਕਦੀ ਹੈ; ਉਹ ਸੋਚਦਾ ਹੈ, ‘ਕੋਈ ਅੱਖ ਮੈਨੂੰ ਨਹੀਂ ਵੇਖੇਗੀ,’ ਅਤੇ ਉਹ ਆਪਣਾ ਚਿਹਰਾ ਛੁਪਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.