ਅੱਯੋਬ 24

ਉਹ ਜ਼ੈਤੂਨ ਦੇ ਤੇਲ ਨੂੰ ਇਸ ਦਾ ਸੁਆਦ ਲੈਣ ਦੀ ਇਜਾਜ਼ਤ ਦਿੱਤੇ ਬਿਨਾਂ ਦਬਾਉਂਦੇ ਹਨ; ਉਹ ਦਾਖ਼ਰਸ ਨੂੰ ਮਧੋਲਦੇ ਹਨ, ਪਰ ਫਿਰ ਵੀ ਪਿਆਸੇ ਰਹਿੰਦੇ ਹਨ।

Job 24:11 (UKJV) Which make oil within their walls, and tread their winepresses, and suffer thirst.

9ਅਨਾਥ ਬੱਚੇ ਨੂੰ ਮਾਂ ਦੀ ਛਾਤੀ ਤੋਂ ਖੋਹ ਲੈਂਦੇ ਹਨ; ਅਤੇ ਗਰੀਬ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ।

10ਕੱਪੜਿਆਂ ਦੀ ਘਾਟ ਕਾਰਨ, ਉਹ ਨੰਗੇ ਘੁੰਮਦੇ ਹਨ; ਅਤੇ ਭੁੱਖ ਦੇ ਮਾਰੇ ਭਰੀਆਂ ਚੁੰਗਦੇ ਹਨ।

11ਉਹ ਜ਼ੈਤੂਨ ਦੇ ਤੇਲ ਨੂੰ ਇਸ ਦਾ ਸੁਆਦ ਲੈਣ ਦੀ ਇਜਾਜ਼ਤ ਦਿੱਤੇ ਬਿਨਾਂ ਦਬਾਉਂਦੇ ਹਨ; ਉਹ ਦਾਖ਼ਰਸ ਨੂੰ ਮਧੋਲਦੇ ਹਨ, ਪਰ ਫਿਰ ਵੀ ਪਿਆਸੇ ਰਹਿੰਦੇ ਹਨ।

12ਸ਼ਹਿਰ ਵਿੱਚੋਂ ਮਰਨ ਵਾਲਿਆਂ ਦੀਆਂ ਚੀਕਾਂ ਉੱਠਦੀਆਂ ਹਨ, ਅਤੇ ਜ਼ਖਮੀਆਂ ਦੀਆਂ ਰੂਹਾਂ ਮਦਦ ਲਈ ਪੁਕਾਰਦੀਆਂ ਹਨ। ਪਰ ਫਿਰ ਵੀ ਪਰਮੇਸ਼ਵਰ ਮੂਰਖਾਂ ਦੀਆਂ ਬੇਨਤੀਆਂ ਵੱਲ ਧਿਆਨ ਨਹੀਂ ਦਿੰਦਾ।

13“ਅਜਿਹੇ ਲੋਕ ਹਨ ਜੋ ਰੋਸ਼ਨੀ ਦੇ ਵਿਰੁੱਧ ਬਗਾਵਤ ਕਰਦੇ ਹਨ, ਜੋ ਉਸਦੇ ਰਾਹਾਂ ਨੂੰ ਨਹੀਂ ਜਾਣਦੇ ਨਾ ਉਸਦੇ ਮਾਰਗਾਂ ਵਿੱਚ ਬਣੇ ਰਹਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.