ਅੱਯੋਬ 26

ਇਹ ਸ਼ਬਦ ਬੋਲਣ ਵਿੱਚ ਤੁਹਾਡੀ ਕਿਸਨੇ ਮਦਦ ਕੀਤੀ ਹੈ? ਅਤੇ ਕਿਸ ਦਾ ਆਤਮਾ ਤੁਹਾਡੇ ਮੂੰਹੋਂ ਬੋਲਿਆ?

Job 26:4 (UKJV) To whom have you uttered words? and whose spirit came from you?

2“ਤੂੰ ਸ਼ਕਤੀਹੀਣ ਲੋਕਾਂ ਦੀ ਕਿਵੇਂ ਮਦਦ ਕੀਤੀ ਹੈ! ਤੂੰ ਉਸ ਬਾਂਹ ਨੂੰ ਕਿਵੇਂ ਬਚਾਇਆ ਹੈ ਜੋ ਕਮਜ਼ੋਰ ਹੈ!

3ਤੂੰ ਬੁੱਧੀ ਤੋਂ ਬਿਨਾਂ ਕਿਸੇ ਨੂੰ ਕੀ ਸਲਾਹ ਦਿੱਤੀ ਹੈ! ਅਤੇ ਤੁਸੀਂ ਕਿੰਨੀ ਕੁ ਮਹਾਨ ਸਮਝ ਨੂੰ ਪ੍ਰਗਟ ਕੀਤਾ ਹੈ!

4ਇਹ ਸ਼ਬਦ ਬੋਲਣ ਵਿੱਚ ਤੁਹਾਡੀ ਕਿਸਨੇ ਮਦਦ ਕੀਤੀ ਹੈ? ਅਤੇ ਕਿਸ ਦਾ ਆਤਮਾ ਤੁਹਾਡੇ ਮੂੰਹੋਂ ਬੋਲਿਆ?

5“ਮੁਰਦੇ ਡੂੰਘੇ ਦੁੱਖ ਵਿੱਚ ਹਨ, ਜਿਹੜੇ ਪਾਣੀਆਂ ਦੇ ਹੇਠਾਂ ਹਨ ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਰਹਿੰਦੇ ਹਨ।

6ਅਧੋਲੋਕ ਪਰਮੇਸ਼ਵਰ ਅੱਗੇ ਨੰਗਾ ਹੈ; ਅਤੇ ਨਰਕ ਬੇਪਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.