ਅੱਯੋਬ 26

“ਮੁਰਦੇ ਡੂੰਘੇ ਦੁੱਖ ਵਿੱਚ ਹਨ, ਜਿਹੜੇ ਪਾਣੀਆਂ ਦੇ ਹੇਠਾਂ ਹਨ ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਰਹਿੰਦੇ ਹਨ।

Job 26:5 (UKJV) Dead things are formed from under the waters, and the inhabitants thereof.

3ਤੂੰ ਬੁੱਧੀ ਤੋਂ ਬਿਨਾਂ ਕਿਸੇ ਨੂੰ ਕੀ ਸਲਾਹ ਦਿੱਤੀ ਹੈ! ਅਤੇ ਤੁਸੀਂ ਕਿੰਨੀ ਕੁ ਮਹਾਨ ਸਮਝ ਨੂੰ ਪ੍ਰਗਟ ਕੀਤਾ ਹੈ!

4ਇਹ ਸ਼ਬਦ ਬੋਲਣ ਵਿੱਚ ਤੁਹਾਡੀ ਕਿਸਨੇ ਮਦਦ ਕੀਤੀ ਹੈ? ਅਤੇ ਕਿਸ ਦਾ ਆਤਮਾ ਤੁਹਾਡੇ ਮੂੰਹੋਂ ਬੋਲਿਆ?

5“ਮੁਰਦੇ ਡੂੰਘੇ ਦੁੱਖ ਵਿੱਚ ਹਨ, ਜਿਹੜੇ ਪਾਣੀਆਂ ਦੇ ਹੇਠਾਂ ਹਨ ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਰਹਿੰਦੇ ਹਨ।

6ਅਧੋਲੋਕ ਪਰਮੇਸ਼ਵਰ ਅੱਗੇ ਨੰਗਾ ਹੈ; ਅਤੇ ਨਰਕ ਬੇਪਰਦਾ ਹੈ।

7ਉਹ ਖਾਲੀ ਥਾਂ ਉੱਤੇ ਉੱਤਰੀ ਅਕਾਸ਼ ਨੂੰ ਫੈਲਾਉਂਦਾ ਹੈ; ਉਹ ਧਰਤੀ ਨੂੰ ਬਿਨ੍ਹਾ ਸਹਾਰੇ ਉੱਤੇ ਲਟਕਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.