ਅੱਯੋਬ 27

ਮੈਂ ਕਦੇ ਨਹੀਂ ਮੰਨਾਂਗਾ ਕਿ ਤੁਸੀਂ ਸਹੀ ਹੋ; ਜਦੋਂ ਤੱਕ ਮੈਂ ਨਹੀਂ ਮਰਦਾ ਹਾਂ, ਮੈਂ ਆਪਣੀ ਵਫ਼ਾਦਾਰੀ ਦਾ ਇਨਕਾਰ ਨਹੀਂ ਕਰਾਂਗਾ।

Job 27:5 (UKJV) God forbid that I should justify you: till I die I will not remove mine integrity from me.

3ਜਿੰਨਾ ਚਿਰ ਮੇਰੇ ਅੰਦਰ ਪ੍ਰਾਣ ਹਨ, ਮੇਰੇ ਨਾਸਾਂ ਵਿੱਚ ਪਰਮੇਸ਼ਵਰ ਦਾ ਸਾਹ ਹੈ,

4ਮੇਰੇ ਬੁੱਲ੍ਹ ਕੋਈ ਬੁਰਾਈ ਨਹੀਂ ਬੋਲਣਗੇ, ਅਤੇ ਮੇਰੀ ਜੀਭ ਝੂਠ ਨਹੀਂ ਬੋਲੇਗੀ।

5ਮੈਂ ਕਦੇ ਨਹੀਂ ਮੰਨਾਂਗਾ ਕਿ ਤੁਸੀਂ ਸਹੀ ਹੋ; ਜਦੋਂ ਤੱਕ ਮੈਂ ਨਹੀਂ ਮਰਦਾ ਹਾਂ, ਮੈਂ ਆਪਣੀ ਵਫ਼ਾਦਾਰੀ ਦਾ ਇਨਕਾਰ ਨਹੀਂ ਕਰਾਂਗਾ।

6ਮੈਂ ਆਪਣੀ ਧਾਰਮਿਕਤਾ ਨੂੰ ਬਰਕਰਾਰ ਰੱਖਾਂਗਾ ਅਤੇ ਇਸ ਨੂੰ ਕਦੇ ਨਹੀਂ ਛੱਡਾਂਗਾ; ਜਿੰਨਾ ਚਿਰ ਮੈਂ ਜਿਉਂਦਾ ਹਾਂ ਮੇਰਾ ਜ਼ਮੀਰ ਮੈਨੂੰ ਬਦਨਾਮ ਨਹੀਂ ਕਰੇਗਾ।

7“ਮੇਰਾ ਦੁਸ਼ਮਣ ਦੁਸ਼ਟਾਂ ਵਰਗਾ ਹੋਵੇ, ਮੇਰਾ ਵਿਰੋਧੀ ਬੁਰਿਆਰਾਂ ਵਰਗਾ ਹੋਵੇ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.