ਅੱਯੋਬ 28

ਨਾ ਤਾਂ ਸੋਨਾ ਅਤੇ ਨਾ ਹੀ ਬਲੌਰ ਦੀ ਤੁਲਨਾ ਇਸ ਨਾਲ ਕੀਤੀ ਜਾ ਸਕਦੀ ਹੈ, ਨਾ ਹੀ ਇਹ ਕੁੰਦਨ ਸੋਨੇ ਦੇ ਗਹਿਣਿਆਂ ਦੇ ਬਦਲੇ ਮਿਲ ਸਕਦੀ ਹੈ।

Job 28:17 (UKJV) The gold and the crystal cannot equal it: and the exchange of it shall not be for jewels of fine gold.

15ਇਹ ਸਭ ਤੋਂ ਵਧੀਆ ਸੋਨੇ ਨਾਲ ਖਰੀਦੀ ਨਹੀਂ ਜਾ ਸਕਦੀ, ਨਾ ਹੀ ਇਸ ਦੀ ਕੀਮਤ ਚਾਂਦੀ ਵਿੱਚ ਤੋਲੀ ਜਾ ਸਕਦੀ ਹੈ।

16ਇਹ ਓਫੀਰ ਦੇ ਸੋਨੇ ਦੀ ਕੀਮਤ ਨਾਲ ਖਰੀਦੀ ਨਹੀਂ ਜਾ ਸਕਦੀ, ਨਾ ਹੀ ਨੀਲਮ ਦੇ ਬਹੁਮੁੱਲੇ ਪੱਥਰ ਨਾਲ।

17ਨਾ ਤਾਂ ਸੋਨਾ ਅਤੇ ਨਾ ਹੀ ਬਲੌਰ ਦੀ ਤੁਲਨਾ ਇਸ ਨਾਲ ਕੀਤੀ ਜਾ ਸਕਦੀ ਹੈ, ਨਾ ਹੀ ਇਹ ਕੁੰਦਨ ਸੋਨੇ ਦੇ ਗਹਿਣਿਆਂ ਦੇ ਬਦਲੇ ਮਿਲ ਸਕਦੀ ਹੈ।

18ਮੂੰਗੇ ਅਤੇ ਕੱਚ ਇਸਦੇ ਯੋਗ ਨਹੀਂ ਹਨ; ਬੁੱਧ ਦਾ ਮੁੱਲ ਮੋਤੀਆਂ ਨਾਲੋਂ ਵੀ ਜ਼ਿਆਦਾ ਹੈ।

19ਕੂਸ਼ ਦਾ ਪੁਖਰਾਜ ਇਸ ਨਾਲ ਤੁਲਨਾ ਨਹੀਂ ਕਰ ਸਕਦਾ; ਇਸ ਨੂੰ ਸ਼ੁੱਧ ਸੋਨੇ ਨਾਲ ਨਹੀਂ ਖਰੀਦਿਆ ਜਾ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.