ਅੱਯੋਬ 28

ਕੂਸ਼ ਦਾ ਪੁਖਰਾਜ ਇਸ ਨਾਲ ਤੁਲਨਾ ਨਹੀਂ ਕਰ ਸਕਦਾ; ਇਸ ਨੂੰ ਸ਼ੁੱਧ ਸੋਨੇ ਨਾਲ ਨਹੀਂ ਖਰੀਦਿਆ ਜਾ ਸਕਦਾ।

Job 28:19 (UKJV) The topaz of Ethiopia shall not equal it, neither shall it be valued with pure gold.

17ਨਾ ਤਾਂ ਸੋਨਾ ਅਤੇ ਨਾ ਹੀ ਬਲੌਰ ਦੀ ਤੁਲਨਾ ਇਸ ਨਾਲ ਕੀਤੀ ਜਾ ਸਕਦੀ ਹੈ, ਨਾ ਹੀ ਇਹ ਕੁੰਦਨ ਸੋਨੇ ਦੇ ਗਹਿਣਿਆਂ ਦੇ ਬਦਲੇ ਮਿਲ ਸਕਦੀ ਹੈ।

18ਮੂੰਗੇ ਅਤੇ ਕੱਚ ਇਸਦੇ ਯੋਗ ਨਹੀਂ ਹਨ; ਬੁੱਧ ਦਾ ਮੁੱਲ ਮੋਤੀਆਂ ਨਾਲੋਂ ਵੀ ਜ਼ਿਆਦਾ ਹੈ।

19ਕੂਸ਼ ਦਾ ਪੁਖਰਾਜ ਇਸ ਨਾਲ ਤੁਲਨਾ ਨਹੀਂ ਕਰ ਸਕਦਾ; ਇਸ ਨੂੰ ਸ਼ੁੱਧ ਸੋਨੇ ਨਾਲ ਨਹੀਂ ਖਰੀਦਿਆ ਜਾ ਸਕਦਾ।

20ਫਿਰ ਬੁੱਧ ਕਿੱਥੋਂ ਆਉਂਦੀ ਹੈ? ਸਮਝ ਕਿੱਥੇ ਵੱਸਦੀ ਹੈ?

21ਇਹ ਹਰ ਜੀਵਤ ਵਸਤੂ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ, ਅਕਾਸ਼ ਦੇ ਪੰਛੀਆਂ ਤੋਂ ਵੀ ਛੁਪੀ ਹੋਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.