ਅੱਯੋਬ 28

ਫਿਰ ਬੁੱਧ ਕਿੱਥੋਂ ਆਉਂਦੀ ਹੈ? ਸਮਝ ਕਿੱਥੇ ਵੱਸਦੀ ਹੈ?

Job 28:20 (UKJV) Whence then comes wisdom? and where is the place of understanding?

18ਮੂੰਗੇ ਅਤੇ ਕੱਚ ਇਸਦੇ ਯੋਗ ਨਹੀਂ ਹਨ; ਬੁੱਧ ਦਾ ਮੁੱਲ ਮੋਤੀਆਂ ਨਾਲੋਂ ਵੀ ਜ਼ਿਆਦਾ ਹੈ।

19ਕੂਸ਼ ਦਾ ਪੁਖਰਾਜ ਇਸ ਨਾਲ ਤੁਲਨਾ ਨਹੀਂ ਕਰ ਸਕਦਾ; ਇਸ ਨੂੰ ਸ਼ੁੱਧ ਸੋਨੇ ਨਾਲ ਨਹੀਂ ਖਰੀਦਿਆ ਜਾ ਸਕਦਾ।

20ਫਿਰ ਬੁੱਧ ਕਿੱਥੋਂ ਆਉਂਦੀ ਹੈ? ਸਮਝ ਕਿੱਥੇ ਵੱਸਦੀ ਹੈ?

21ਇਹ ਹਰ ਜੀਵਤ ਵਸਤੂ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ, ਅਕਾਸ਼ ਦੇ ਪੰਛੀਆਂ ਤੋਂ ਵੀ ਛੁਪੀ ਹੋਈ ਹੈ।

22ਤਬਾਹੀ ਅਤੇ ਮੌਤ ਆਖਦੀ ਹੈ, “ਸਾਡੇ ਕੰਨਾਂ ਤੱਕ ਇਸ ਦੀ ਸਿਰਫ ਇੱਕ ਅਫਵਾਹ ਹੀ ਪਹੁੰਚੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.