ਅੱਯੋਬ 28

ਤਬਾਹੀ ਅਤੇ ਮੌਤ ਆਖਦੀ ਹੈ, “ਸਾਡੇ ਕੰਨਾਂ ਤੱਕ ਇਸ ਦੀ ਸਿਰਫ ਇੱਕ ਅਫਵਾਹ ਹੀ ਪਹੁੰਚੀ ਹੈ।”

Job 28:22 (UKJV) Destruction and death say, We have heard the fame thereof with our ears.

20ਫਿਰ ਬੁੱਧ ਕਿੱਥੋਂ ਆਉਂਦੀ ਹੈ? ਸਮਝ ਕਿੱਥੇ ਵੱਸਦੀ ਹੈ?

21ਇਹ ਹਰ ਜੀਵਤ ਵਸਤੂ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ, ਅਕਾਸ਼ ਦੇ ਪੰਛੀਆਂ ਤੋਂ ਵੀ ਛੁਪੀ ਹੋਈ ਹੈ।

22ਤਬਾਹੀ ਅਤੇ ਮੌਤ ਆਖਦੀ ਹੈ, “ਸਾਡੇ ਕੰਨਾਂ ਤੱਕ ਇਸ ਦੀ ਸਿਰਫ ਇੱਕ ਅਫਵਾਹ ਹੀ ਪਹੁੰਚੀ ਹੈ।”

23ਪਰਮੇਸ਼ਵਰ ਉਸਦੇ ਰਸਤੇ ਨੂੰ ਸਮਝਦਾ ਹੈ ਅਤੇ ਉਹ ਉਸਦਾ ਥਾਂ ਜਾਣਦਾ ਹੈ,

24ਕਿਉਂਕਿ ਉਹ ਧਰਤੀ ਦੇ ਸਿਰੇ ਤੱਕ ਨਿਗਾਹ ਕਰਦਾ ਹੈ, ਅਤੇ ਅਕਾਸ਼ ਦੇ ਹੇਠਾਂ ਸਭ ਕੁਝ ਵੇਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.