ਅੱਯੋਬ 28

ਕਿਉਂਕਿ ਉਹ ਧਰਤੀ ਦੇ ਸਿਰੇ ਤੱਕ ਨਿਗਾਹ ਕਰਦਾ ਹੈ, ਅਤੇ ਅਕਾਸ਼ ਦੇ ਹੇਠਾਂ ਸਭ ਕੁਝ ਵੇਖਦਾ ਹੈ।

Job 28:24 (UKJV) For he looks to the ends of the earth, and sees under the whole heaven;

22ਤਬਾਹੀ ਅਤੇ ਮੌਤ ਆਖਦੀ ਹੈ, “ਸਾਡੇ ਕੰਨਾਂ ਤੱਕ ਇਸ ਦੀ ਸਿਰਫ ਇੱਕ ਅਫਵਾਹ ਹੀ ਪਹੁੰਚੀ ਹੈ।”

23ਪਰਮੇਸ਼ਵਰ ਉਸਦੇ ਰਸਤੇ ਨੂੰ ਸਮਝਦਾ ਹੈ ਅਤੇ ਉਹ ਉਸਦਾ ਥਾਂ ਜਾਣਦਾ ਹੈ,

24ਕਿਉਂਕਿ ਉਹ ਧਰਤੀ ਦੇ ਸਿਰੇ ਤੱਕ ਨਿਗਾਹ ਕਰਦਾ ਹੈ, ਅਤੇ ਅਕਾਸ਼ ਦੇ ਹੇਠਾਂ ਸਭ ਕੁਝ ਵੇਖਦਾ ਹੈ।

25ਜਦੋਂ ਉਸ ਨੇ ਹਵਾ ਦਾ ਬਲ ਸਥਾਪਿਤ ਕੀਤਾ ਅਤੇ ਪਾਣੀਆਂ ਨੂੰ ਮਿਣਿਆ,

26ਜਦੋਂ ਉਸ ਨੇ ਮੀਂਹ ਲਈ ਬਿਧੀ ਠਹਿਰਾਈ ਅਤੇ ਤੂਫ਼ਾਨ ਲਈ ਇੱਕ ਰਸਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.