ਅੱਯੋਬ 28

ਜਦੋਂ ਉਸ ਨੇ ਹਵਾ ਦਾ ਬਲ ਸਥਾਪਿਤ ਕੀਤਾ ਅਤੇ ਪਾਣੀਆਂ ਨੂੰ ਮਿਣਿਆ,

Job 28:25 (UKJV) To make the weight for the winds; and he weights the waters by measure.

23ਪਰਮੇਸ਼ਵਰ ਉਸਦੇ ਰਸਤੇ ਨੂੰ ਸਮਝਦਾ ਹੈ ਅਤੇ ਉਹ ਉਸਦਾ ਥਾਂ ਜਾਣਦਾ ਹੈ,

24ਕਿਉਂਕਿ ਉਹ ਧਰਤੀ ਦੇ ਸਿਰੇ ਤੱਕ ਨਿਗਾਹ ਕਰਦਾ ਹੈ, ਅਤੇ ਅਕਾਸ਼ ਦੇ ਹੇਠਾਂ ਸਭ ਕੁਝ ਵੇਖਦਾ ਹੈ।

25ਜਦੋਂ ਉਸ ਨੇ ਹਵਾ ਦਾ ਬਲ ਸਥਾਪਿਤ ਕੀਤਾ ਅਤੇ ਪਾਣੀਆਂ ਨੂੰ ਮਿਣਿਆ,

26ਜਦੋਂ ਉਸ ਨੇ ਮੀਂਹ ਲਈ ਬਿਧੀ ਠਹਿਰਾਈ ਅਤੇ ਤੂਫ਼ਾਨ ਲਈ ਇੱਕ ਰਸਤਾ,

27ਫਿਰ ਉਸਨੇ ਬੁੱਧ ਵੱਲ ਵੇਖਿਆ ਅਤੇ ਇਸਦਾ ਮੁਲਾਂਕਣ ਕੀਤਾ; ਉਸਨੇ ਇਸਦੀ ਪੁਸ਼ਟੀ ਕੀਤੀ ਅਤੇ ਇਸਦੀ ਜਾਂਚ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.