ਅੱਯੋਬ 28

ਫਿਰ ਉਸਨੇ ਬੁੱਧ ਵੱਲ ਵੇਖਿਆ ਅਤੇ ਇਸਦਾ ਮੁਲਾਂਕਣ ਕੀਤਾ; ਉਸਨੇ ਇਸਦੀ ਪੁਸ਼ਟੀ ਕੀਤੀ ਅਤੇ ਇਸਦੀ ਜਾਂਚ ਕੀਤੀ।

Job 28:27 (UKJV) Then did he see it, and declare it; he prepared it, yea, and searched it out.

25ਜਦੋਂ ਉਸ ਨੇ ਹਵਾ ਦਾ ਬਲ ਸਥਾਪਿਤ ਕੀਤਾ ਅਤੇ ਪਾਣੀਆਂ ਨੂੰ ਮਿਣਿਆ,

26ਜਦੋਂ ਉਸ ਨੇ ਮੀਂਹ ਲਈ ਬਿਧੀ ਠਹਿਰਾਈ ਅਤੇ ਤੂਫ਼ਾਨ ਲਈ ਇੱਕ ਰਸਤਾ,

27ਫਿਰ ਉਸਨੇ ਬੁੱਧ ਵੱਲ ਵੇਖਿਆ ਅਤੇ ਇਸਦਾ ਮੁਲਾਂਕਣ ਕੀਤਾ; ਉਸਨੇ ਇਸਦੀ ਪੁਸ਼ਟੀ ਕੀਤੀ ਅਤੇ ਇਸਦੀ ਜਾਂਚ ਕੀਤੀ।

28ਅਤੇ ਉਸ ਨੇ ਮਨੁੱਖ ਜਾਤੀ ਨੂੰ ਕਿਹਾ, “ਯਾਹਵੇਹ ਦਾ ਡਰ, ਉਸਦੀ ਬੁੱਧ ਹੈ, ਅਤੇ ਬੁਰਿਆਈ ਤੋਂ ਦੂਰ ਰਹਿਣਾ ਸਮਝ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.