ਅੱਯੋਬ 28

ਇਹ ਹਰ ਜੀਵਤ ਵਸਤੂ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ, ਅਕਾਸ਼ ਦੇ ਪੰਛੀਆਂ ਤੋਂ ਵੀ ਛੁਪੀ ਹੋਈ ਹੈ।

Job 28:21 (UKJV) Seeing it is hid from the eyes of all living, and kept close from the fowls of the air.

19ਕੂਸ਼ ਦਾ ਪੁਖਰਾਜ ਇਸ ਨਾਲ ਤੁਲਨਾ ਨਹੀਂ ਕਰ ਸਕਦਾ; ਇਸ ਨੂੰ ਸ਼ੁੱਧ ਸੋਨੇ ਨਾਲ ਨਹੀਂ ਖਰੀਦਿਆ ਜਾ ਸਕਦਾ।

20ਫਿਰ ਬੁੱਧ ਕਿੱਥੋਂ ਆਉਂਦੀ ਹੈ? ਸਮਝ ਕਿੱਥੇ ਵੱਸਦੀ ਹੈ?

21ਇਹ ਹਰ ਜੀਵਤ ਵਸਤੂ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ, ਅਕਾਸ਼ ਦੇ ਪੰਛੀਆਂ ਤੋਂ ਵੀ ਛੁਪੀ ਹੋਈ ਹੈ।

22ਤਬਾਹੀ ਅਤੇ ਮੌਤ ਆਖਦੀ ਹੈ, “ਸਾਡੇ ਕੰਨਾਂ ਤੱਕ ਇਸ ਦੀ ਸਿਰਫ ਇੱਕ ਅਫਵਾਹ ਹੀ ਪਹੁੰਚੀ ਹੈ।”

23ਪਰਮੇਸ਼ਵਰ ਉਸਦੇ ਰਸਤੇ ਨੂੰ ਸਮਝਦਾ ਹੈ ਅਤੇ ਉਹ ਉਸਦਾ ਥਾਂ ਜਾਣਦਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.