ਅੱਯੋਬ 29

“ਮੈਂ ਸੋਚਿਆ, ‘ਮੈਂ ਆਪਣੇ ਘਰ ਵਿੱਚ ਹੀ ਮਰ ਜਾਵਾਂਗਾ, ਮੇਰੇ ਦਿਨ ਰੇਤ ਦੇ ਕਣਾਂ ਦੇ ਬਰਾਬਰ ਹਨ।

Job 29:18 (UKJV) Then I said, I shall die in my nest, and I shall multiply my days as the sand.

16ਮੈਂ ਲੋੜਵੰਦਾਂ ਦਾ ਪਿਤਾ ਸੀ; ਮੈਂ ਅਜਨਬੀ ਦੇ ਮੁਕੱਦਮੇ ਦੀ ਪੜਤਾਲ ਕਰਦਾ ਸੀ।

17ਮੈਂ ਦੁਸ਼ਟਾਂ ਦੇ ਦੰਦ ਤੋੜ ਦਿੱਤੇ ਅਤੇ ਉਹਨਾਂ ਦੇ ਦੰਦਾਂ ਤੋਂ ਸ਼ਿਕਾਰ ਖੋਹ ਲੈਂਦਾ ਸੀ।

18“ਮੈਂ ਸੋਚਿਆ, ‘ਮੈਂ ਆਪਣੇ ਘਰ ਵਿੱਚ ਹੀ ਮਰ ਜਾਵਾਂਗਾ, ਮੇਰੇ ਦਿਨ ਰੇਤ ਦੇ ਕਣਾਂ ਦੇ ਬਰਾਬਰ ਹਨ।

19ਮੇਰੀਆਂ ਜੜ੍ਹਾਂ ਪਾਣੀ ਤੱਕ ਪਹੁੰਚ ਜਾਣਗੀਆਂ, ਅਤੇ ਤ੍ਰੇਲ ਸਾਰੀ ਰਾਤ ਮੇਰੀਆਂ ਟਹਿਣੀਆਂ ਉੱਤੇ ਪਈ ਰਹੇਗੀ।

20ਮੇਰੀ ਮਹਿਮਾ ਫਿੱਕੀ ਨਹੀਂ ਹੋਵੇਗੀ; ਮੇਰੀ ਤਾਕਤ ਸਦਾ ਮੇਰੇ ਹੱਥ ਵਿੱਚ ਨਵੀਂ ਬਣੀ ਰਹੇਗੀ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.