ਅੱਯੋਬ 30

ਮੈਂ ਗਿੱਦੜਾਂ ਦਾ ਭਰਾ, ਉੱਲੂ ਦਾ ਸਾਥੀ ਬਣ ਗਿਆ ਹਾਂ।

Job 30:29 (UKJV) I am a brother to dragons, and a companion to owls.

27ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ; ਦਿਨਾਂ ਦੇ ਦੁੱਖ ਮੇਰੇ ਸਾਹਮਣੇ ਹਨ।

28ਮੈਂ ਕਾਲਾ ਹੋ ਜਾਂਦਾ ਹਾਂ, ਪਰ ਸੂਰਜ ਦੁਆਰਾ ਨਹੀਂ; ਮੈਂ ਸਭਾ ਵਿੱਚ ਖੜ੍ਹਾ ਹੋ ਕੇ ਮਦਦ ਲਈ ਪੁਕਾਰਦਾ ਹਾਂ।

29ਮੈਂ ਗਿੱਦੜਾਂ ਦਾ ਭਰਾ, ਉੱਲੂ ਦਾ ਸਾਥੀ ਬਣ ਗਿਆ ਹਾਂ।

30ਮੇਰੀ ਚਮੜੀ ਕਾਲੀ ਹੋ ਜਾਂਦੀ ਹੈ ਅਤੇ ਛਿੱਲ ਜਾਂਦੀ ਹੈ; ਮੇਰਾ ਸਰੀਰ ਬੁਖਾਰ ਨਾਲ ਸੜਦਾ ਹੈ।

31ਮੇਰਾ ਗੀਤ ਸੋਗ ਨਾਲ ਧੁਨਿਆ ਹੋਇਆ ਹੈ, ਅਤੇ ਮੇਰੀ ਬੰਸਰੀ ਵਿਰਲਾਪ ਦੀ ਆਵਾਜ਼ ਲਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.