ਅੱਯੋਬ 31

ਤਦ ਮੇਰੀ ਪਤਨੀ ਕਿਸੇ ਹੋਰ ਆਦਮੀ ਦਾ ਅਨਾਜ ਪੀਸ ਸਕਦੀ ਹੈ, ਅਤੇ ਹੋਰ ਆਦਮੀ ਉਸ ਦੇ ਨਾਲ ਸੌਣ।

Job 31:10 (UKJV) Then let my wife grind unto another, and let others bow down upon her.

8ਤਾਂ ਜੋ ਮੈਂ ਬੀਜਿਆ ਹੈ, ਉਹ ਹੋਰ ਖਾਣਗੇ, ਅਤੇ ਮੇਰੀਆਂ ਫ਼ਸਲਾਂ ਪੁੱਟੀਆਂ ਜਾਣ।

9“ਜੇ ਮੇਰਾ ਦਿਲ ਕਿਸੇ ਔਰਤ ਤੇ ਮੋਹਤ ਹੋ ਗਿਆ ਹੋਵੇ, ਜਾਂ ਜੇ ਮੈਂ ਆਪਣੇ ਗੁਆਂਢੀ ਦੇ ਦਰਵਾਜ਼ੇ ਤੇ ਲੁਕਿਆ ਹੋਇਆ ਹਾਂ,

10ਤਦ ਮੇਰੀ ਪਤਨੀ ਕਿਸੇ ਹੋਰ ਆਦਮੀ ਦਾ ਅਨਾਜ ਪੀਸ ਸਕਦੀ ਹੈ, ਅਤੇ ਹੋਰ ਆਦਮੀ ਉਸ ਦੇ ਨਾਲ ਸੌਣ।

11ਕਿਉਂਕਿ ਇਹ ਦੁਸ਼ਟਤਾ ਹੈ, ਇੱਕ ਪਾਪ ਜਿਸਦਾ ਨਿਆਂ ਕੀਤਾ ਜਾਣਾ ਹੈ।

12ਇਹ ਇੱਕ ਅੱਗ ਹੈ ਜੋ ਤਬਾਹੀ ਨੂੰ ਸਾੜਦੀ ਹੈ; ਸਗੋਂ ਮੇਰੀ ਫ਼ਸਲ ਨੂੰ ਜੜ੍ਹ ਤੋਂ ਉਖਾੜ ਸੁੱਟਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.