ਅੱਯੋਬ 31

“ਜੇ ਮੇਰਾ ਦਿਲ ਕਿਸੇ ਔਰਤ ਤੇ ਮੋਹਤ ਹੋ ਗਿਆ ਹੋਵੇ, ਜਾਂ ਜੇ ਮੈਂ ਆਪਣੇ ਗੁਆਂਢੀ ਦੇ ਦਰਵਾਜ਼ੇ ਤੇ ਲੁਕਿਆ ਹੋਇਆ ਹਾਂ,

Job 31:9 (UKJV) If mine heart have been deceived by a woman, or if I have laid wait at my neighbour's door;

7ਜੇ ਮੇਰੇ ਕਦਮ ਰਸਤੇ ਤੋਂ ਹਟ ਗਏ ਹਨ, ਜੇ ਮੇਰਾ ਦਿਲ ਮੇਰੀਆਂ ਅੱਖਾਂ ਦੁਆਰਾ ਚਲਾਇਆ ਗਿਆ ਹੈ, ਜਾਂ ਜੇ ਮੇਰੇ ਹੱਥ ਅਸ਼ੁੱਧ ਹੋ ਗਏ ਹਨ,

8ਤਾਂ ਜੋ ਮੈਂ ਬੀਜਿਆ ਹੈ, ਉਹ ਹੋਰ ਖਾਣਗੇ, ਅਤੇ ਮੇਰੀਆਂ ਫ਼ਸਲਾਂ ਪੁੱਟੀਆਂ ਜਾਣ।

9“ਜੇ ਮੇਰਾ ਦਿਲ ਕਿਸੇ ਔਰਤ ਤੇ ਮੋਹਤ ਹੋ ਗਿਆ ਹੋਵੇ, ਜਾਂ ਜੇ ਮੈਂ ਆਪਣੇ ਗੁਆਂਢੀ ਦੇ ਦਰਵਾਜ਼ੇ ਤੇ ਲੁਕਿਆ ਹੋਇਆ ਹਾਂ,

10ਤਦ ਮੇਰੀ ਪਤਨੀ ਕਿਸੇ ਹੋਰ ਆਦਮੀ ਦਾ ਅਨਾਜ ਪੀਸ ਸਕਦੀ ਹੈ, ਅਤੇ ਹੋਰ ਆਦਮੀ ਉਸ ਦੇ ਨਾਲ ਸੌਣ।

11ਕਿਉਂਕਿ ਇਹ ਦੁਸ਼ਟਤਾ ਹੈ, ਇੱਕ ਪਾਪ ਜਿਸਦਾ ਨਿਆਂ ਕੀਤਾ ਜਾਣਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.