9“ਜੇ ਮੇਰਾ ਦਿਲ ਕਿਸੇ ਔਰਤ ਤੇ ਮੋਹਤ ਹੋ ਗਿਆ ਹੋਵੇ, ਜਾਂ ਜੇ ਮੈਂ ਆਪਣੇ ਗੁਆਂਢੀ ਦੇ ਦਰਵਾਜ਼ੇ ਤੇ ਲੁਕਿਆ ਹੋਇਆ ਹਾਂ,
10ਤਦ ਮੇਰੀ ਪਤਨੀ ਕਿਸੇ ਹੋਰ ਆਦਮੀ ਦਾ ਅਨਾਜ ਪੀਸ ਸਕਦੀ ਹੈ, ਅਤੇ ਹੋਰ ਆਦਮੀ ਉਸ ਦੇ ਨਾਲ ਸੌਣ।
11ਕਿਉਂਕਿ ਇਹ ਦੁਸ਼ਟਤਾ ਹੈ, ਇੱਕ ਪਾਪ ਜਿਸਦਾ ਨਿਆਂ ਕੀਤਾ ਜਾਣਾ ਹੈ।
12ਇਹ ਇੱਕ ਅੱਗ ਹੈ ਜੋ ਤਬਾਹੀ ਨੂੰ ਸਾੜਦੀ ਹੈ; ਸਗੋਂ ਮੇਰੀ ਫ਼ਸਲ ਨੂੰ ਜੜ੍ਹ ਤੋਂ ਉਖਾੜ ਸੁੱਟਦੀ।
13“ਜੇਕਰ ਮੈਂ ਆਪਣੇ ਕਿਸੇ ਵੀ ਨੌਕਰ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕੀਤਾ ਹੋਵੇ, ਭਾਵੇਂ ਉਹ ਮਰਦ ਹੋਵੇ ਜਾਂ ਔਰਤ, ਜਦੋਂ ਉਹਨਾਂ ਨੇ ਮੇਰੇ ਵਿਰੁੱਧ ਸ਼ਿਕਾਇਤ ਕੀਤੀ,