ਅੱਯੋਬ 34

ਭਾਵੇਂ ਮੈਂ ਸਹੀ ਹਾਂ, ਮੈਨੂੰ ਝੂਠਾ ਮੰਨਿਆ ਜਾਂਦਾ ਹੈ; ਭਾਵੇਂ ਮੈਂ ਨਿਰਦੋਸ਼ ਹਾਂ, ਉਸ ਦਾ ਤੀਰ ਇੱਕ ਲਾਇਲਾਜ ਜ਼ਖਮ ਕਰ ਦਿੰਦਾ ਹੈ।’

Job 34:6 (UKJV) Should I lie against my right? my wound is incurable without transgression.

4ਆਓ ਆਪਾਂ ਸਮਝੀਏ ਜੋ ਸਹੀ ਹੈ; ਆਓ ਇਕੱਠੇ ਸਿੱਖੀਏ ਜੋ ਚੰਗਾ ਹੈ।

5“ਅੱਯੋਬ ਆਖਦਾ ਹੈ, ‘ਮੈਂ ਨਿਰਦੋਸ਼ ਹਾਂ, ਪਰ ਪਰਮੇਸ਼ਵਰ ਨੇ ਮੈਨੂੰ ਇਨਸਾਫ਼ ਤੋਂ ਇਨਕਾਰ ਕੀਤਾ ਹੈ।

6ਭਾਵੇਂ ਮੈਂ ਸਹੀ ਹਾਂ, ਮੈਨੂੰ ਝੂਠਾ ਮੰਨਿਆ ਜਾਂਦਾ ਹੈ; ਭਾਵੇਂ ਮੈਂ ਨਿਰਦੋਸ਼ ਹਾਂ, ਉਸ ਦਾ ਤੀਰ ਇੱਕ ਲਾਇਲਾਜ ਜ਼ਖਮ ਕਰ ਦਿੰਦਾ ਹੈ।’

7ਕੀ ਅੱਯੋਬ ਵਰਗਾ ਕੋਈ ਹੈ, ਜੋ ਮਖੌਲ ਨੂੰ ਪਾਣੀ ਵਾਂਗੂੰ ਪੀਵੇ?

8ਉਹ ਦੁਸ਼ਟਾਂ ਨਾਲ ਸੰਗਤ ਰੱਖਦਾ ਹੈ; ਉਹ ਦੁਸ਼ਟਾਂ ਦੀ ਸੰਗਤ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.