ਅੱਯੋਬ 37

ਉਹ ਆਪਣੀ ਬਿਜਲੀ ਨੂੰ ਸਾਰੇ ਅਕਾਸ਼ ਦੇ ਹੇਠਾਂ ਉਤਾਰਦਾ ਹੈ ਅਤੇ ਇਸਨੂੰ ਧਰਤੀ ਦੇ ਸਿਰੇ ਤੱਕ ਭੇਜਦਾ ਹੈ।

Job 37:3 (UKJV) He directs it under the whole heaven, and his lightning unto the ends of the earth.

1“ਇਸ ਤੇ ਮੇਰਾ ਦਿਲ ਧੜਕਦਾ ਹੈ ਅਤੇ ਆਪਣੀ ਜਗ੍ਹਾ ਤੋਂ ਉੱਛਲਦਾ।

2ਸੁਣੋ! ਉਸ ਦੀ ਆਵਾਜ਼ ਦੀ ਗਰਜ ਸੁਣੋ, ਉਸ ਦੇ ਮੂੰਹ ਵਿੱਚੋਂ ਗੂੰਜ ਉੱਠਦੀ ਹੈ।

3ਉਹ ਆਪਣੀ ਬਿਜਲੀ ਨੂੰ ਸਾਰੇ ਅਕਾਸ਼ ਦੇ ਹੇਠਾਂ ਉਤਾਰਦਾ ਹੈ ਅਤੇ ਇਸਨੂੰ ਧਰਤੀ ਦੇ ਸਿਰੇ ਤੱਕ ਭੇਜਦਾ ਹੈ।

4ਉਸ ਤੋਂ ਬਾਅਦ ਉਸ ਦੀ ਦਹਾੜ ਦੀ ਆਵਾਜ਼ ਆਉਂਦੀ ਹੈ; ਉਹ ਆਪਣੀ ਸ਼ਾਨਦਾਰ ਆਵਾਜ਼ ਨਾਲ ਗਰਜਦਾ ਹੈ। ਜਦੋਂ ਉਸਦੀ ਆਵਾਜ਼ ਗੂੰਜਦੀ ਹੈ, ਉਹ ਕੁਝ ਵੀ ਪਿੱਛੇ ਨਹੀਂ ਰੱਖਦਾ।

5ਪਰਮੇਸ਼ਵਰ ਦੀ ਆਵਾਜ਼ ਸ਼ਾਨਦਾਰ ਤਰੀਕਿਆਂ ਨਾਲ ਗਰਜਦੀ ਹੈ; ਉਹ ਸਾਡੀ ਸਮਝ ਤੋਂ ਬਾਹਰ ਮਹਾਨ ਕੰਮ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.