ਅੱਯੋਬ 9

“ਫਿਰ ਮੈਂ ਉਸ ਨਾਲ ਕਿਵੇਂ ਵਿਵਾਦ ਕਰ ਸਕਦਾ ਹਾਂ? ਮੈਂ ਉਸ ਨਾਲ ਬਹਿਸ ਕਰਨ ਲਈ ਸ਼ਬਦ ਕਿਵੇਂ ਲੱਭ ਸਕਦਾ ਹਾਂ?

Job 9:14 (UKJV) How much less shall I answer him, and choose out my words to reason with him?

12ਜੇ ਉਹ ਖੋਹ ਲਵੇ, ਤਾਂ ਕੌਣ ਰੋਕ ਸਕਦਾ ਹੈ? ਉਸ ਨੂੰ ਕੌਣ ਕਹਿ ਸਕਦਾ ਹੈ, ‘ਤੂੰ ਕੀ ਕਰ ਰਿਹਾ ਹੈ?’

13ਪਰਮੇਸ਼ਵਰ ਆਪਣੇ ਕ੍ਰੋਧ ਨੂੰ ਨਹੀਂ ਰੋਕਦਾ; ਰਾਹਾਬ ਦੇ ਟੋਲੇ ਵੀ ਉਸ ਦੇ ਪੈਰਾਂ ਅੱਗੇ ਝੁਕ ਗਏ।

14“ਫਿਰ ਮੈਂ ਉਸ ਨਾਲ ਕਿਵੇਂ ਵਿਵਾਦ ਕਰ ਸਕਦਾ ਹਾਂ? ਮੈਂ ਉਸ ਨਾਲ ਬਹਿਸ ਕਰਨ ਲਈ ਸ਼ਬਦ ਕਿਵੇਂ ਲੱਭ ਸਕਦਾ ਹਾਂ?

15ਭਾਵੇਂ ਮੈਂ ਬੇਕਸੂਰ ਸੀ, ਮੈਂ ਉਸਨੂੰ ਜਵਾਬ ਨਹੀਂ ਦੇ ਸਕਿਆ; ਮੈਂ ਸਿਰਫ ਆਪਣੇ ਨਿਆਂ ਕਰਨ ਵਾਲੇ ਦੇ ਕੋਲ ਰਹਿਮ ਦੀ ਬੇਨਤੀ ਕਰ ਸਕਦਾ ਹਾਂ।

16ਭਾਵੇਂ ਮੈਂ ਉਸਨੂੰ ਬੁਲਾਇਆ ਅਤੇ ਉਸਨੇ ਜਵਾਬ ਦਿੱਤਾ, ਮੈਨੂੰ ਵਿਸ਼ਵਾਸ ਨਹੀਂ ਹੈ ਕਿ ਉਹ ਮੇਰੀ ਸੁਣਵਾਈ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.