ਯੇਹੋਸ਼ੁਆ 13

ਮਾਹਾਨਾਇਮ ਤੋਂ ਲੈ ਕੇ ਸਾਰਾ ਬਾਸ਼ਾਨ ਸਮੇਤ, ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ-ਬਾਸ਼ਾਨ ਵਿੱਚ ਯਾਈਰ ਦੀਆਂ ਸਾਰੀਆਂ ਬਸਤੀਆਂ, ਸੱਠ ਨਗਰਾਂ ਸਮੇਤ,

Joshua 13:30 (UKJV) And their coast was from Mahanaim, all Bashan, all the kingdom of Og king of Bashan, and all the towns of Jair, which are in Bashan, threescore cities:

28ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਉਨ੍ਹਾਂ ਦੇ ਗੋਤਾਂ ਅਨੁਸਾਰ ਗਾਦੀਆਂ ਦੀ ਵਿਰਾਸਤ ਸਨ।

29ਇਹ ਉਹ ਹੈ ਜਿਨ੍ਹਾ ਨੂੰ ਮੋਸ਼ੇਹ ਨੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਮਿਲਖ ਦਿੱਤਾ ਸੀ, ਅਰਥਾਤ, ਮਨੱਸ਼ੇਹ ਦੇ ਉੱਤਰਾਧਿਕਾਰੀਆਂ ਦੇ ਅੱਧੇ ਪਰਿਵਾਰ ਨੂੰ, ਉਸਦੇ ਗੋਤ ਦੇ ਅਨੁਸਾਰ:

30ਮਾਹਾਨਾਇਮ ਤੋਂ ਲੈ ਕੇ ਸਾਰਾ ਬਾਸ਼ਾਨ ਸਮੇਤ, ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ-ਬਾਸ਼ਾਨ ਵਿੱਚ ਯਾਈਰ ਦੀਆਂ ਸਾਰੀਆਂ ਬਸਤੀਆਂ, ਸੱਠ ਨਗਰਾਂ ਸਮੇਤ,

31ਗਿਲਆਦ ਦਾ ਅੱਧਾ ਅਤੇ ਅਸ਼ਤਾਰੋਥ ਅਤੇ ਅਦਰਈ (ਬਾਸ਼ਾਨ ਵਿੱਚ ਓਗ ਦੇ ਸ਼ਾਹੀ ਸ਼ਹਿਰ)। ਇਹ ਮਨੱਸ਼ੇਹ ਦੇ ਪੁੱਤਰ ਮਾਕੀਰ ਦੇ ਉੱਤਰਾਧਿਕਾਰੀਆਂ ਲਈ ਸੀ, ਮਾਕੀਰ ਦੇ ਅੱਧੇ ਪੁੱਤਰਾਂ ਲਈ, ਉਹਨਾਂ ਦੇ ਗੋਤਾਂ ਅਨੁਸਾਰ।

32ਇਹ ਉਹ ਵਿਰਾਸਤ ਹੈ ਜੋ ਮੋਸ਼ੇਹ ਨੇ ਯਰੀਹੋ ਦੇ ਪੂਰਬ ਵਿੱਚ ਯਰਦਨ ਦੇ ਪਾਰ ਮੋਆਬ ਦੇ ਮੈਦਾਨ ਵਿੱਚ ਦਿੱਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.