ਯੇਹੋਸ਼ੁਆ 8

ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਡਰੋ ਨਾ ਅਤੇ ਨਿਰਾਸ਼ ਨਾ ਹੋਵੋ। ਸਾਰੀ ਸੈਨਾਂ ਨੂੰ ਆਪਣੇ ਨਾਲ ਲੈ ਜਾਓ ਅਤੇ ਉੱਪਰ ਜਾ ਕੇ ਅਈ ਉੱਤੇ ਹਮਲਾ ਕਰੋ ਕਿਉਂ ਜੋ ਮੈਂ ਅਈ ਦੇ ਰਾਜੇ ਨੂੰ, ਉਸਦੇ ਲੋਕਾਂ ਨੂੰ, ਉਸਦੇ ਸ਼ਹਿਰ ਅਤੇ ਉਸਦੀ ਧਰਤੀ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ ਹੈ।

Joshua 8:1 (UKJV) And the LORD said unto Joshua, Fear not, neither be you dismayed: take all the people of war with you, and arise, go up to Ai: see, I have given into your hand the king of Ai, and his people, and his city, and his land:

1ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਡਰੋ ਨਾ ਅਤੇ ਨਿਰਾਸ਼ ਨਾ ਹੋਵੋ। ਸਾਰੀ ਸੈਨਾਂ ਨੂੰ ਆਪਣੇ ਨਾਲ ਲੈ ਜਾਓ ਅਤੇ ਉੱਪਰ ਜਾ ਕੇ ਅਈ ਉੱਤੇ ਹਮਲਾ ਕਰੋ ਕਿਉਂ ਜੋ ਮੈਂ ਅਈ ਦੇ ਰਾਜੇ ਨੂੰ, ਉਸਦੇ ਲੋਕਾਂ ਨੂੰ, ਉਸਦੇ ਸ਼ਹਿਰ ਅਤੇ ਉਸਦੀ ਧਰਤੀ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ ਹੈ।

2ਤੁਸੀਂ ਅਈ ਅਤੇ ਉਸ ਦੇ ਰਾਜੇ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ, ਸਿਵਾਏ ਤੁਸੀਂ ਉਨ੍ਹਾਂ ਦੀ ਲੁੱਟ ਅਤੇ ਪਸ਼ੂ ਆਪਣੇ ਲਈ ਲੈ ਜਾਓ। ਸ਼ਹਿਰ ਦੇ ਪਿੱਛੇ ਇੱਕ ਘਾਤ ਲਗਾਓ।”

3ਇਸ ਲਈ ਯੇਹੋਸ਼ੁਆ ਅਤੇ ਸਾਰੀ ਸੈਨਾਂ ਅਈ ਉੱਤੇ ਹਮਲਾ ਕਰਨ ਲਈ ਨਿਕਲ ਗਈ। ਉਸਨੇ ਆਪਣੇ ਸਭ ਤੋਂ ਵਧੀਆ ਲੜਾਕੂਆਂ ਵਿੱਚੋਂ ਤੀਹ ਹਜ਼ਾਰ ਚੁਣੇ ਅਤੇ ਉਨ੍ਹਾਂ ਨੂੰ ਰਾਤ ਨੂੰ ਬਾਹਰ ਭੇਜ ਦਿੱਤਾ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.