ਜ਼ਬੂਰਾਂ 102

ਤੇਰੇ ਸੇਵਕਾਂ ਦੀ ਸੰਤਾਨ ਤੇਰੀ ਹਜ਼ੂਰੀ ਵਿੱਚ ਵੱਸੇਗੀ; ਉਹਨਾਂ ਦੇ ਉੱਤਰਾਧਿਕਾਰੀ ਤੇਰੇ ਸਾਹਮਣੇ ਖੜ੍ਹੇ ਹੋਣਗੇ।”

Psalm 102:28 (UKJV) The children of your servants shall continue, and their seed shall be established before you.

26ਉਹ ਨਾਸ਼ ਹੋ ਜਾਣਗੇ ਪਰ ਤੂੰ ਅਟੱਲ ਰਹੇਗਾ। ਉਹ ਸਾਰੇ ਇੱਕ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ। ਤੂੰ ਉਹਨਾਂ ਨੂੰ ਕੱਪੜਿਆਂ ਵਾਂਗ ਬਦਲੇਗਾ ਉਹ ਖਤਮ ਹੋ ਜਾਣਗੇ।

27ਤੂੰ ਬਦਲਣ ਵਾਲਾ ਨਹੀਂ ਹੈ, ਤੇਰੇ ਜੀਵਨ ਦੇ ਵਰ੍ਹਿਆ ਦਾ ਕੋਈ ਅੰਤ ਨਹੀਂ ਹੋਵੇਗਾ।

28ਤੇਰੇ ਸੇਵਕਾਂ ਦੀ ਸੰਤਾਨ ਤੇਰੀ ਹਜ਼ੂਰੀ ਵਿੱਚ ਵੱਸੇਗੀ; ਉਹਨਾਂ ਦੇ ਉੱਤਰਾਧਿਕਾਰੀ ਤੇਰੇ ਸਾਹਮਣੇ ਖੜ੍ਹੇ ਹੋਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.