ਜ਼ਬੂਰਾਂ 102

ਉਹ ਨਾਸ਼ ਹੋ ਜਾਣਗੇ ਪਰ ਤੂੰ ਅਟੱਲ ਰਹੇਗਾ। ਉਹ ਸਾਰੇ ਇੱਕ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ। ਤੂੰ ਉਹਨਾਂ ਨੂੰ ਕੱਪੜਿਆਂ ਵਾਂਗ ਬਦਲੇਗਾ ਉਹ ਖਤਮ ਹੋ ਜਾਣਗੇ।

Psalm 102:26 (UKJV) They shall perish, but you shall endure: yea, all of them shall wax old like a garment; as a vesture shall you change them, and they shall be changed:

24ਤਦ ਮੈਂ ਬੇਨਤੀ ਕੀਤੀ, “ਹੇ ਮੇਰੇ ਪਰਮੇਸ਼ਵਰ, ਮੇਰੇ ਜੀਵਨ ਦੇ ਦਿਨ ਪੂਰੇ ਹੋਣ ਤੋਂ ਪਹਿਲਾਂ ਮੈਨੂੰ ਚੁੱਕ ਨਾ ਲੈ। ਤੁਸੀਂ ਪੀੜ੍ਹੀ ਦਰ ਪੀੜ੍ਹੀ ਅਡੋਲ ਰਹਿੰਦੇ ਹੋ।

25ਸ਼ੁਰੂ ਵਿੱਚ ਤੂੰ ਧਰਤੀ ਦੀ ਨੀਂਹ ਰੱਖੀ, ਅਤੇ ਅਕਾਸ਼ ਤੇਰੇ ਹੱਥਾਂ ਦੀ ਰਚਨਾ ਹੈ।

26ਉਹ ਨਾਸ਼ ਹੋ ਜਾਣਗੇ ਪਰ ਤੂੰ ਅਟੱਲ ਰਹੇਗਾ। ਉਹ ਸਾਰੇ ਇੱਕ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ। ਤੂੰ ਉਹਨਾਂ ਨੂੰ ਕੱਪੜਿਆਂ ਵਾਂਗ ਬਦਲੇਗਾ ਉਹ ਖਤਮ ਹੋ ਜਾਣਗੇ।

27ਤੂੰ ਬਦਲਣ ਵਾਲਾ ਨਹੀਂ ਹੈ, ਤੇਰੇ ਜੀਵਨ ਦੇ ਵਰ੍ਹਿਆ ਦਾ ਕੋਈ ਅੰਤ ਨਹੀਂ ਹੋਵੇਗਾ।

28ਤੇਰੇ ਸੇਵਕਾਂ ਦੀ ਸੰਤਾਨ ਤੇਰੀ ਹਜ਼ੂਰੀ ਵਿੱਚ ਵੱਸੇਗੀ; ਉਹਨਾਂ ਦੇ ਉੱਤਰਾਧਿਕਾਰੀ ਤੇਰੇ ਸਾਹਮਣੇ ਖੜ੍ਹੇ ਹੋਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.