ਜ਼ਬੂਰਾਂ 102

ਬਿਪਤਾ ਵਿੱਚ ਮੇਰੇ ਹੂੰਗਣ ਦੀ ਆਵਾਜ਼ ਦੇ ਕਾਰਨ, ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ।

Psalm 102:5 (UKJV) By reason of the voice of my groaning my bones cleave to my skin.

3ਧੂੰਏਂ ਵਾਂਗ ਮੇਰੇ ਦਿਨ ਮਿਟਦੇ ਜਾਂਦੇ ਹਨ; ਮੇਰੀਆਂ ਹੱਡੀਆਂ ਬਲਦੇ ਅੰਗਿਆਰਾਂ ਵਾਂਗ ਮੁੱਕ ਰਹੀਆਂ ਹਨ।

4ਘਾਹ ਵਾਂਗ ਮੇਰਾ ਦਿਲ ਝੁਲਸ ਕੇ ਸੁੱਕ ਗਿਆ ਹੈ; ਮੈਂ ਆਪਣਾ ਰੋਟੀ ਪਾਣੀ ਵੀ ਭੁੱਲ ਗਿਆ ਹਾਂ।

5ਬਿਪਤਾ ਵਿੱਚ ਮੇਰੇ ਹੂੰਗਣ ਦੀ ਆਵਾਜ਼ ਦੇ ਕਾਰਨ, ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ।

6ਮੈਂ ਜੰਗਲ ਦੇ ਉੱਲੂ ਵਰਗਾ ਹੋ ਗਿਆ ਹਾਂ, ਉਸ ਉੱਲੂ ਵਰਗਾ ਜੋ ਬਰਬਾਦੀ ਵਿੱਚ ਰਹਿੰਦਾ ਹੈ।

7ਮੈਂ ਜਾਗਦਾ ਰਹਿੰਦਾ ਹਾਂ, ਅਤੇ ਮੈਂ ਛੱਤ ਉੱਤੇ ਇਕੱਲੇ ਪੰਛੀ ਵਰਗਾ ਹੋ ਗਿਆ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.