ਜ਼ਬੂਰਾਂ 106

ਤਦ ਪਰਮੇਸ਼ਵਰ ਨੇ ਉਹਨਾਂ ਦੀ ਇੱਛਾ ਪੂਰੀ ਕੀਤੀ, ਇਸ ਤੋਂ ਇਲਾਵਾ, ਪਰਮੇਸ਼ਵਰ ਨੇ ਉਹਨਾਂ ਉੱਤੇ ਇੱਕ ਮਹਾਂਮਾਰੀ ਭੇਜੀ।

Psalm 106:15 (UKJV) And he gave them their request; but sent leanness into their soul.

13ਪਰ ਛੇਤੀ ਹੀ ਉਹ ਪਰਮੇਸ਼ਵਰ ਦੇ ਮਹਾਨ ਕੰਮ ਨੂੰ ਭੁੱਲ ਗਏ, ਉਹਨਾਂ ਨੇ ਪਰਮੇਸ਼ਵਰ ਦੀ ਸਲਾਹ ਦੀ ਉਡੀਕ ਨਹੀਂ ਵੀ ਕੀਤੀ।

14ਜਦੋਂ ਉਹ ਜੰਗਲ ਵਿੱਚ ਹੀ ਸਨ ਉਹਨਾਂ ਨੇ ਆਪਣੀ ਲਾਲਸਾ ਨੂੰ ਪੂਰਾ ਕੀਤਾ; ਅਤੇ ਜੰਗਲ ਵਿੱਚ ਪਰਮੇਸ਼ਵਰ ਨੂੰ ਪਰਖਿਆ।

15ਤਦ ਪਰਮੇਸ਼ਵਰ ਨੇ ਉਹਨਾਂ ਦੀ ਇੱਛਾ ਪੂਰੀ ਕੀਤੀ, ਇਸ ਤੋਂ ਇਲਾਵਾ, ਪਰਮੇਸ਼ਵਰ ਨੇ ਉਹਨਾਂ ਉੱਤੇ ਇੱਕ ਮਹਾਂਮਾਰੀ ਭੇਜੀ।

16ਤੰਬੂ ਵਿੱਚ ਉਹ ਮੋਸ਼ੇਹ ਅਤੇ ਹਾਰੋਨ ਨਾਲ ਈਰਖਾ ਕਰਨ ਲੱਗੇ, ਜੋ ਯਾਹਵੇਹ ਦੇ ਮਸਹ ਕੀਤੇ ਹੋਏ ਸੀ।

17ਤਦ ਧਰਤੀ ਖੁੱਲ੍ਹ ਗਈ ਅਤੇ ਦਾਥਾਨ ਨੂੰ ਨਿਗਲ ਗਈ, ਉਸਨੇ ਅਬੀਰਾਮ ਦੀ ਟੋਲੀ ਨੂੰ ਦਫ਼ਨਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.