14ਜਦੋਂ ਉਹ ਜੰਗਲ ਵਿੱਚ ਹੀ ਸਨ ਉਹਨਾਂ ਨੇ ਆਪਣੀ ਲਾਲਸਾ ਨੂੰ ਪੂਰਾ ਕੀਤਾ; ਅਤੇ ਜੰਗਲ ਵਿੱਚ ਪਰਮੇਸ਼ਵਰ ਨੂੰ ਪਰਖਿਆ।
15ਤਦ ਪਰਮੇਸ਼ਵਰ ਨੇ ਉਹਨਾਂ ਦੀ ਇੱਛਾ ਪੂਰੀ ਕੀਤੀ, ਇਸ ਤੋਂ ਇਲਾਵਾ, ਪਰਮੇਸ਼ਵਰ ਨੇ ਉਹਨਾਂ ਉੱਤੇ ਇੱਕ ਮਹਾਂਮਾਰੀ ਭੇਜੀ।
16ਤੰਬੂ ਵਿੱਚ ਉਹ ਮੋਸ਼ੇਹ ਅਤੇ ਹਾਰੋਨ ਨਾਲ ਈਰਖਾ ਕਰਨ ਲੱਗੇ, ਜੋ ਯਾਹਵੇਹ ਦੇ ਮਸਹ ਕੀਤੇ ਹੋਏ ਸੀ।
17ਤਦ ਧਰਤੀ ਖੁੱਲ੍ਹ ਗਈ ਅਤੇ ਦਾਥਾਨ ਨੂੰ ਨਿਗਲ ਗਈ, ਉਸਨੇ ਅਬੀਰਾਮ ਦੀ ਟੋਲੀ ਨੂੰ ਦਫ਼ਨਾਇਆ।
18ਉਸਦੇ ਚੇਲੇ ਅੱਗ ਵਿੱਚ ਸਨ; ਅੱਗ ਨੇ ਕੁਧਰਮੀਆਂ ਨੂੰ ਸਾੜ ਦਿੱਤਾ।