16ਤੰਬੂ ਵਿੱਚ ਉਹ ਮੋਸ਼ੇਹ ਅਤੇ ਹਾਰੋਨ ਨਾਲ ਈਰਖਾ ਕਰਨ ਲੱਗੇ, ਜੋ ਯਾਹਵੇਹ ਦੇ ਮਸਹ ਕੀਤੇ ਹੋਏ ਸੀ।
17ਤਦ ਧਰਤੀ ਖੁੱਲ੍ਹ ਗਈ ਅਤੇ ਦਾਥਾਨ ਨੂੰ ਨਿਗਲ ਗਈ, ਉਸਨੇ ਅਬੀਰਾਮ ਦੀ ਟੋਲੀ ਨੂੰ ਦਫ਼ਨਾਇਆ।
18ਉਸਦੇ ਚੇਲੇ ਅੱਗ ਵਿੱਚ ਸਨ; ਅੱਗ ਨੇ ਕੁਧਰਮੀਆਂ ਨੂੰ ਸਾੜ ਦਿੱਤਾ।
19ਹੋਰੇਬ ਪਹਾੜ ਉੱਤੇ ਉਹਨਾਂ ਨੇ ਇੱਕ ਵੱਛੇ ਦੀ ਮੂਰਤ ਬਣਾਈ, ਅਤੇ ਸੋਨਾ ਦੀ ਬਣੀ ਹੋਈ ਮੂਰਤੀ ਦੀ ਪੂਜਾ ਕੀਤੀ।
20ਉਹਨਾਂ ਨੇ ਆਪਣੇ ਸ਼ਾਨਦਾਰ ਪਰਮੇਸ਼ਵਰ ਨੂੰ ਇੱਕ ਬਲਦ ਦੀ ਮੂਰਤ ਨਾਲ ਬਦਲ ਦਿੱਤਾ, ਜੋ ਘਾਹ ਖਾਂਦਾ ਹੈ।