ਜ਼ਬੂਰਾਂ 106

ਉਹਨਾਂ ਨੇ ਆਪਣੇ ਸ਼ਾਨਦਾਰ ਪਰਮੇਸ਼ਵਰ ਨੂੰ ਇੱਕ ਬਲਦ ਦੀ ਮੂਰਤ ਨਾਲ ਬਦਲ ਦਿੱਤਾ, ਜੋ ਘਾਹ ਖਾਂਦਾ ਹੈ।

Psalm 106:20 (UKJV) Thus they changed their glory into the embodiment of an ox that eats grass.

18ਉਸਦੇ ਚੇਲੇ ਅੱਗ ਵਿੱਚ ਸਨ; ਅੱਗ ਨੇ ਕੁਧਰਮੀਆਂ ਨੂੰ ਸਾੜ ਦਿੱਤਾ।

19ਹੋਰੇਬ ਪਹਾੜ ਉੱਤੇ ਉਹਨਾਂ ਨੇ ਇੱਕ ਵੱਛੇ ਦੀ ਮੂਰਤ ਬਣਾਈ, ਅਤੇ ਸੋਨਾ ਦੀ ਬਣੀ ਹੋਈ ਮੂਰਤੀ ਦੀ ਪੂਜਾ ਕੀਤੀ।

20ਉਹਨਾਂ ਨੇ ਆਪਣੇ ਸ਼ਾਨਦਾਰ ਪਰਮੇਸ਼ਵਰ ਨੂੰ ਇੱਕ ਬਲਦ ਦੀ ਮੂਰਤ ਨਾਲ ਬਦਲ ਦਿੱਤਾ, ਜੋ ਘਾਹ ਖਾਂਦਾ ਹੈ।

21ਉਹ ਪਰਮੇਸ਼ਵਰ ਨੂੰ ਭੁੱਲ ਗਏ ਜਿਸ ਨੇ ਉਹਨਾਂ ਦੀ ਰੱਖਿਆ ਕੀਤੀ, ਜਿਸ ਨੇ ਮਿਸਰ ਦੇਸ਼ ਵਿੱਚ ਅਨੋਖੇ ਕੰਮ ਕੀਤੇ,

22ਹਾਮ ਦੇ ਖੇਤਰ ਵਿੱਚ ਚਮਤਕਾਰ ਅਤੇ ਲਾਲ ਸਮੁੰਦਰ ਦੇ ਕੰਢੇ ਉੱਤੇ ਭਿਆਨਕ ਕੰਮ ਕੀਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.