ਜ਼ਬੂਰਾਂ 106

ਕਿ ਉਹ ਉਹਨਾਂ ਦੀ ਅੰਸ ਨੂੰ ਹੋਰਨਾਂ ਕੌਮਾਂ ਕੋਲੋਂ ਨਾਸ਼ ਕਰਵਾਏ, ਅਤੇ ਉਹਨਾਂ ਨੂੰ ਧਰਤੀ ਉੱਤੇ ਖਿੰਡਾ ਦੇਵੇਗਾ।

Psalm 106:27 (UKJV) To overthrow their seed also among the nations, and to scatter them in the lands.

25ਉਹਨਾਂ ਨੇ ਆਪਣੇ ਤੰਬੂਆਂ ਵਿੱਚ ਬੁੜ-ਬੁੜ ਕੀਤਾ, ਉਹਨਾਂ ਨੇ ਯਾਹਵੇਹ ਦਾ ਹੁਕਮ ਨਾ ਮੰਨਿਆ।

26ਤਦ ਯਾਹਵੇਹ ਨੇ ਸਹੁੰ ਖਾਧੀ, ਕਿ ਉਹ ਉਹਨਾਂ ਨੂੰ ਜੰਗਲ ਵਿੱਚ ਨਾਸ ਕਰ ਦੇਵੇਗਾ,

27ਕਿ ਉਹ ਉਹਨਾਂ ਦੀ ਅੰਸ ਨੂੰ ਹੋਰਨਾਂ ਕੌਮਾਂ ਕੋਲੋਂ ਨਾਸ਼ ਕਰਵਾਏ, ਅਤੇ ਉਹਨਾਂ ਨੂੰ ਧਰਤੀ ਉੱਤੇ ਖਿੰਡਾ ਦੇਵੇਗਾ।

28ਉਹਨਾਂ ਨੇ ਆਪਣੇ ਆਪ ਨੂੰ ਬਆਲ-ਪਾਓਰ ਦੇ ਅਧੀਨ ਕੀਤਾ, ਉਹਨਾਂ ਨੇ ਬੇਜਾਨ ਦੇਵਤਿਆਂ ਨੂੰ ਚੜ੍ਹਾਏ ਗਏ ਬਲੀਦਾਨ ਵਿੱਚੋਂ ਖਾਧਾ।

29ਉਹਨਾਂ ਨੇ ਆਪਣੀ ਬਦੀ ਦੇ ਕਾਰਨ ਯਾਹਵੇਹ ਦਾ ਕ੍ਰੋਧ ਭੜਕਾਇਆ, ਉਹਨਾਂ ਵਿੱਚ ਮਹਾਂਮਾਰੀ ਫੈਲ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.