ਜ਼ਬੂਰਾਂ 109

ਉਸਨੇ ਸਰਾਪ ਨੂੰ ਆਪਣੇ ਬਸਤਰ ਵਾਂਗੂੰ ਪਹਿਨਿਆ; ਇਹ ਪਾਣੀ ਵਾਂਗ ਉਸ ਦੇ ਸਰੀਰ ਵਿੱਚ, ਅਤੇ ਤੇਲ ਵਾਂਗ ਉਸ ਦੀਆਂ ਹੱਡੀਆਂ ਵਿੱਚ ਵੜ ਗਿਆ।

Psalm 109:18 (UKJV) As he clothed himself with cursing like with his garment, so let it come into his bowels like water, and like oil into his bones.

16ਕਿਉਂਕਿ ਉਸ ਨੇ ਕਦੇ ਵੀ ਦਯਾ ਕਰਨ ਬਾਰੇ ਨਹੀਂ ਸੋਚਿਆ, ਸਗੋਂ ਗਰੀਬਾਂ ਅਤੇ ਲੋੜਵੰਦਾਂ ਅਤੇ ਟੁੱਟੇ ਦਿਲਾਂ ਨੂੰ ਮਾਰਿਆ।

17ਉਹ ਸਰਾਪ ਦੇਣਾ ਪਸੰਦ ਕਰਦਾ ਸੀ, ਇਹ ਉਸ ਉੱਤੇ ਮੁੜ ਆਵੇ। ਉਸ ਨੇ ਬਰਕਤਾਂ ਵਿੱਚ ਕੋਈ ਆਨੰਦ ਨਹੀਂ ਪਾਇਆ, ਇਹ ਉਸ ਤੋਂ ਦੂਰ ਹੋਵੇ।

18ਉਸਨੇ ਸਰਾਪ ਨੂੰ ਆਪਣੇ ਬਸਤਰ ਵਾਂਗੂੰ ਪਹਿਨਿਆ; ਇਹ ਪਾਣੀ ਵਾਂਗ ਉਸ ਦੇ ਸਰੀਰ ਵਿੱਚ, ਅਤੇ ਤੇਲ ਵਾਂਗ ਉਸ ਦੀਆਂ ਹੱਡੀਆਂ ਵਿੱਚ ਵੜ ਗਿਆ।

19ਇਹ ਉਸ ਦੇ ਦੁਆਲੇ ਲਪੇਟੀ ਹੋਈ ਚਾਦਰ ਵਰਗਾ ਹੋਵੇ, ਉਹ ਦੇ ਦੁਆਲੇ ਸਦਾ ਲਈ ਬੰਨ੍ਹੀ ਹੋਈ ਪੱਟੀ ਵਰਗਾ ਹੋਵੇ।

20ਮੇਰੇ ਦੋਸ਼ ਲਾਉਣ ਵਾਲਿਆਂ ਲਈ ਇਹ ਯਾਹਵੇਹ ਦਾ ਬਦਲਾ ਹੋਵੇ, ਉਹਨਾਂ ਲਈ ਜਿਹੜੇ ਮੇਰੇ ਬਾਰੇ ਬੁਰਾ ਬੋਲਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.