ਜ਼ਬੂਰਾਂ 109

ਕਿਉਂਕਿ ਉਹ ਲੋੜਵੰਦਾਂ ਦੇ ਸੱਜੇ ਪਾਸੇ ਖਲੋਤਾ ਹੈ, ਤਾਂ ਜੋ ਉਹ ਉਹਨਾਂ ਦੀ ਜਾਨ ਬਚਾਵੇ ਜਿਹੜੇ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਹਨ।

Psalm 109:31 (UKJV) For he shall stand at the right hand of the poor, to save him from those that condemn his soul.

29ਮੇਰੇ ਦੋਸ਼ ਲਾਉਣ ਵਾਲੇ ਬੇਇੱਜ਼ਤੀ ਦੇ ਕੱਪੜੇ ਪਹਿਨੇ ਅਤੇ ਚਾਦਰ ਵਾਂਗ ਸ਼ਰਮ ਨਾਲ ਲਪੇਟੇ ਜਾਣ।

30ਮੈਂ ਆਪਣੇ ਮੂੰਹ ਨਾਲ ਯਾਹਵੇਹ ਦਾ ਧੰਨਵਾਦ ਕਰਾਂਗਾ; ਉਪਾਸਕਾਂ ਦੀ ਵੱਡੀ ਭੀੜ ਵਿੱਚ ਮੈਂ ਉਸਦੀ ਉਸਤਤ ਕਰਾਂਗਾ।

31ਕਿਉਂਕਿ ਉਹ ਲੋੜਵੰਦਾਂ ਦੇ ਸੱਜੇ ਪਾਸੇ ਖਲੋਤਾ ਹੈ, ਤਾਂ ਜੋ ਉਹ ਉਹਨਾਂ ਦੀ ਜਾਨ ਬਚਾਵੇ ਜਿਹੜੇ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.