ਜ਼ਬੂਰਾਂ 109

ਜਦੋਂ ਉਹ ਮੁਕੱਦਮਾ ਚਲਾਏ ਤਾਂ ਉਹ ਦੋਸ਼ੀ ਠਹਿਰਾਇਆ ਜਾਵੇ, ਅਤੇ ਉਸ ਦੀਆਂ ਪ੍ਰਾਰਥਨਾਵਾਂ ਉਸ ਨੂੰ ਦੋਸ਼ੀ ਠਹਿਰਾਉਣ।

Psalm 109:7 (UKJV) When he shall be judged, let him be condemned: and let his prayer become sin.

5ਉਹ ਮੈਨੂੰ ਭਲਿਆਈ ਦੇ ਬਦਲੇ ਬਦੀ, ਅਤੇ ਮੇਰੀ ਦੋਸਤੀ ਲਈ ਨਫ਼ਰਤ ਕਰਦੇ ਹਨ।

6ਉਹ ਆਖਦੇ ਹਨ, ਕਿਸੇ ਦੁਸ਼ਟ ਵਿਅਕਤੀ ਨੂੰ ਉਸਦੇ ਵਿਰੁੱਧ ਨਿਯੁਕਤ ਕਰੋ; ਇੱਕ ਦੋਸ਼ ਲਗਾਉਣ ਵਾਲਾ ਉਸਦੇ ਸੱਜੇ ਹੱਥ ਖੜ੍ਹਾ ਹੋਵੇ।

7ਜਦੋਂ ਉਹ ਮੁਕੱਦਮਾ ਚਲਾਏ ਤਾਂ ਉਹ ਦੋਸ਼ੀ ਠਹਿਰਾਇਆ ਜਾਵੇ, ਅਤੇ ਉਸ ਦੀਆਂ ਪ੍ਰਾਰਥਨਾਵਾਂ ਉਸ ਨੂੰ ਦੋਸ਼ੀ ਠਹਿਰਾਉਣ।

8ਉਸਦੇ ਜੀਉਣ ਦੇ ਦਿਨ ਥੋੜੇ ਹੋਣ; ਅਤੇ ਉਸਦਾ ਅਹੁਦਾ ਕੋਈ ਹੋਰ ਲੈ ਲਵੇ।

9ਉਹ ਦੇ ਬੱਚੇ ਯਤੀਮ ਹੋਣ, ਅਤੇ ਉਹ ਦੀ ਪਤਨੀ ਵਿਧਵਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.