ਜ਼ਬੂਰਾਂ 111

ਉਸ ਨੇ ਆਪਣੇ ਲੋਕਾਂ ਨੂੰ ਆਪਣੇ ਕੰਮਾਂ ਦੁਆਰਾ ਸ਼ਕਤੀ ਵਿਖਾਈ, ਉਹਨਾਂ ਨੂੰ ਹੋਰਨਾਂ ਕੌਮਾਂ ਦੀਆਂ ਜ਼ਮੀਨਾਂ ਦਿੱਤੀਆਂ।

Psalm 111:6 (UKJV) He has showed his people the power of his works, that he may give them the heritage of the heathen.

4ਉਸ ਨੇ ਆਪਣੇ ਅਚਰਜ ਕੰਮਾਂ ਨੂੰ ਯਾਦਗਾਰ ਬਣਾਇਆ ਹੈ। ਯਾਹਵੇਹ ਮਿਹਰਬਾਨ ਅਤੇ ਦਿਆਲੂ ਹੈ।

5ਉਹ ਆਪਣੇ ਡਰਨ ਵਾਲਿਆਂ ਨੂੰ ਭੋਜਨ ਦਿੰਦਾ ਹੈ, ਉਹ ਆਪਣੇ ਨੇਮ ਨੂੰ ਸਦਾ ਲਈ ਯਾਦ ਰੱਖਦਾ ਹੈ।

6ਉਸ ਨੇ ਆਪਣੇ ਲੋਕਾਂ ਨੂੰ ਆਪਣੇ ਕੰਮਾਂ ਦੁਆਰਾ ਸ਼ਕਤੀ ਵਿਖਾਈ, ਉਹਨਾਂ ਨੂੰ ਹੋਰਨਾਂ ਕੌਮਾਂ ਦੀਆਂ ਜ਼ਮੀਨਾਂ ਦਿੱਤੀਆਂ।

7ਉਹ ਦੇ ਹੱਥਾਂ ਦੇ ਕੰਮ ਵਫ਼ਾਦਾਰ ਅਤੇ ਧਰਮੀ ਹਨ, ਉਸਦੇ ਸਾਰੇ ਉਪਦੇਸ਼ ਭਰੋਸੇਯੋਗ ਹਨ।

8ਉਹ ਸਦਾ ਅਤੇ ਸਦਾ ਲਈ ਕਾਇਮ ਹਨ, ਜੋ ਵਫ਼ਾਦਾਰੀ ਅਤੇ ਨੇਕ ਦਿਲ ਨਾਲ ਕੀਤੇ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.