ਜ਼ਬੂਰਾਂ 112

ਯਾਹਵੇਹ ਦੀ ਉਸਤਤ ਹੋਵੇ। ਮੁਬਾਰਕ ਹਨ ਉਹ ਜਿਹੜੇ ਯਾਹਵੇਹ ਦਾ ਡਰ ਮੰਨਦੇ, ਉਹ ਉਸਦੇ ਹੁਕਮਾਂ ਵਿੱਚ ਮਗਨ ਰਹਿੰਦੇ।

Psalm 112:1 (UKJV) Praise all of you the LORD. Blessed is the man that fears the LORD, that delights greatly in his commandments.

1ਯਾਹਵੇਹ ਦੀ ਉਸਤਤ ਹੋਵੇ। ਮੁਬਾਰਕ ਹਨ ਉਹ ਜਿਹੜੇ ਯਾਹਵੇਹ ਦਾ ਡਰ ਮੰਨਦੇ, ਉਹ ਉਸਦੇ ਹੁਕਮਾਂ ਵਿੱਚ ਮਗਨ ਰਹਿੰਦੇ।

2ਉਹਨਾਂ ਦੇ ਬੱਚੇ ਦੇਸ਼ ਵਿੱਚ ਬਲਵਾਨ ਹੋਣਗੇ; ਨੇਕ ਲੋਕਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ।

3ਧਨ-ਦੌਲਤ ਉਹਨਾਂ ਦੇ ਘਰਾਂ ਵਿੱਚ ਹੋਵੇਗਾ, ਅਤੇ ਉਹਨਾਂ ਦਾ ਧਰਮ ਸਦਾ ਕਾਇਮ ਰਹਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.