ਜ਼ਬੂਰਾਂ 114

ਜਦੋਂ ਇਸਰਾਏਲ ਮਿਸਰ ਤੋਂ ਬਾਹਰ ਆਇਆ, ਅਤੇ ਜਦੋਂ ਯਾਕੋਬ ਦਾ ਘਰਾਣਾ ਇੱਕ ਓਪਰੀ ਬੋਲੀ ਦੇ ਲੋਕਾਂ ਦੇ ਵਿਚੋਂ ਬਾਹਰ ਆਇਆ,

Psalm 114:1 (UKJV) When Israel went out of Egypt, the house of Jacob from a people of strange language;

1ਜਦੋਂ ਇਸਰਾਏਲ ਮਿਸਰ ਤੋਂ ਬਾਹਰ ਆਇਆ, ਅਤੇ ਜਦੋਂ ਯਾਕੋਬ ਦਾ ਘਰਾਣਾ ਇੱਕ ਓਪਰੀ ਬੋਲੀ ਦੇ ਲੋਕਾਂ ਦੇ ਵਿਚੋਂ ਬਾਹਰ ਆਇਆ,

2ਤਦ ਪਰਮੇਸ਼ਵਰ ਦੇ ਲਈ ਯਹੂਦਾਹ ਦੀ ਧਰਤੀ ਪਵਿੱਤਰ ਅਸਥਾਨ, ਅਤੇ ਇਸਰਾਏਲ ਉਸ ਦਾ ਰਾਜ ਬਣ ਗਏ।

3ਸਮੁੰਦਰ ਵੇਖ ਕੇ ਭੱਜ ਗਿਆ, ਯਰਦਨ ਨਦੀ ਦਾ ਪਾਣੀ ਮੁੜ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.