ਜ਼ਬੂਰਾਂ 116

ਯਾਹਵੇਹ ਦੇ ਘਰ ਦੇ ਵਿਹੜਿਆਂ ਵਿੱਚ, ਅਤੇ ਯੇਰੂਸ਼ਲੇਮ ਦੇ ਵਿੱਚਕਾਰ। ਯਾਹਵੇਹ ਦੀ ਉਸਤਤ ਹੋਵੇ।

Psalm 116:19 (UKJV) In the courts of the LORD's house, in the midst of you, O Jerusalem. Praise all of you the LORD.

17ਮੈਂ ਤੁਹਾਡੇ ਲਈ ਧੰਨਵਾਦ ਦੀ ਭੇਟ ਚੜ੍ਹਾਵਾਂਗਾ ਅਤੇ ਯਾਹਵੇਹ ਦਾ ਨਾਮ ਲੈ ਕੇ ਪੁਕਾਰਾਂਗਾ।

18ਮੈਂ ਉਸ ਦੇ ਸਾਰੇ ਲੋਕਾਂ ਦੀ ਹਜ਼ੂਰੀ ਵਿੱਚ, ਯਾਹਵੇਹ ਲਈ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।

19ਯਾਹਵੇਹ ਦੇ ਘਰ ਦੇ ਵਿਹੜਿਆਂ ਵਿੱਚ, ਅਤੇ ਯੇਰੂਸ਼ਲੇਮ ਦੇ ਵਿੱਚਕਾਰ। ਯਾਹਵੇਹ ਦੀ ਉਸਤਤ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.