ਜ਼ਬੂਰਾਂ 116

ਤਾਂ ਜੋ ਮੈਂ ਯਾਹਵੇਹ ਦੇ ਅੱਗੇ-ਅੱਗੇ ਤੁਰਾ, ਜਿਵੇਂ ਕਿ ਮੈਂ ਇੱਥੇ ਧਰਤੀ ਉੱਤੇ ਰਹਿੰਦਾ ਹਾਂ।

Psalm 116:9 (UKJV) I will walk before the LORD in the land of the living.

7ਹੇ ਮੇਰੀ ਜਾਨ, ਆਪਣੇ ਆਰਾਮ ਵਿੱਚ ਮੁੜ ਜਾ, ਕਿਉਂਕਿ ਯਾਹਵੇਹ ਨੇ ਤੇਰੇ ਨਾਲ ਭਲਾ ਕੀਤਾ ਹੈ।

8ਕਿਉਂ ਜੋ ਹੇ ਯਾਹਵੇਹ, ਤੂੰ ਮੈਨੂੰ ਮੌਤ ਤੋਂ, ਮੇਰੀਆਂ ਅੱਖਾਂ ਨੂੰ ਹੰਝੂਆਂ ਤੋਂ, ਮੇਰੇ ਪੈਰਾਂ ਨੂੰ ਠੋਕਰ ਲੱਗਣ ਤੋਂ ਬਚਾਇਆ ਹੈ,

9ਤਾਂ ਜੋ ਮੈਂ ਯਾਹਵੇਹ ਦੇ ਅੱਗੇ-ਅੱਗੇ ਤੁਰਾ, ਜਿਵੇਂ ਕਿ ਮੈਂ ਇੱਥੇ ਧਰਤੀ ਉੱਤੇ ਰਹਿੰਦਾ ਹਾਂ।

10ਮੈਂ ਯਾਹਵੇਹ ਤੇ ਭਰੋਸਾ ਕੀਤਾ ਜਦੋਂ ਮੈਂ ਕਿਹਾ, “ਮੈਂ ਬਹੁਤ ਦੁੱਖੀ ਹਾਂ।”

11ਮੈਂ ਆਪਣੀ ਘਬਰਾਹਟ ਵਿੱਚ ਆਖਿਆ, “ਹਰ ਕੋਈ ਝੂਠਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.