ਜ਼ਬੂਰਾਂ 119

ਮੁਬਾਰਕ ਹਨ ਉਹ ਜਿਨ੍ਹਾਂ ਦੇ ਜੀਵਨ ਨਿਰਦੋਸ਼ ਹਨ, ਜਿਹੜੇ ਯਾਹਵੇਹ ਦੀ ਬਿਵਸਥਾ ਅਨੁਸਾਰ ਚਲਦੇ ਹਨ।

Psalm 119:1 (UKJV) Blessed are the undefiled in the way, who walk in the law of the LORD.

1ਮੁਬਾਰਕ ਹਨ ਉਹ ਜਿਨ੍ਹਾਂ ਦੇ ਜੀਵਨ ਨਿਰਦੋਸ਼ ਹਨ, ਜਿਹੜੇ ਯਾਹਵੇਹ ਦੀ ਬਿਵਸਥਾ ਅਨੁਸਾਰ ਚਲਦੇ ਹਨ।

2ਮੁਬਾਰਕ ਹਨ ਉਹ ਜਿਹੜੇ ਉਸਦੇ ਨਿਯਮਾਂ ਦੀ ਪਾਲਣਾ ਕਰਦੇ ਹਨ, ਅਤੇ ਉਸ ਨੂੰ ਆਪਣੇ ਸਾਰੇ ਦਿਲ ਨਾਲ ਭਾਲਦੇ ਹਨ।

3ਉਹ ਕੋਈ ਗਲਤ ਕੰਮ ਨਹੀਂ ਕਰਦੇ, ਪਰ ਯਾਹਵੇਹ ਦੀਆਂ ਰਾਹਾਂ ਤੇ ਚਲਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.