ਜ਼ਬੂਰਾਂ 119

ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਸੋਨੇ ਨਾਲੋਂ, ਸ਼ੁੱਧ ਸੋਨੇ ਨਾਲੋਂ ਵੱਧ ਪਿਆਰ ਕਰਦਾ ਹਾਂ,

Psalm 119:127 (UKJV) Therefore I love your commandments above gold; yea, above fine gold.

125ਮੈਂ ਤੇਰਾ ਸੇਵਕ ਹਾਂ, ਮੈਨੂੰ ਸਮਝ ਦੇਹ ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਮਝ ਸਕਾਂ।

126ਇਹ ਸਮਾਂ ਯਾਹਵੇਹ ਦੇ ਕੰਮ ਦਾ ਹੈ, ਤੇਰਾ ਕਾਨੂੰਨ ਤੋੜਿਆ ਜਾ ਰਿਹਾ ਹੈ।

127ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਸੋਨੇ ਨਾਲੋਂ, ਸ਼ੁੱਧ ਸੋਨੇ ਨਾਲੋਂ ਵੱਧ ਪਿਆਰ ਕਰਦਾ ਹਾਂ,

128ਅਤੇ ਕਿਉਂਕਿ ਮੈਂ ਤੇਰੇ ਸਾਰੇ ਹੁਕਮਾਂ ਨੂੰ ਸਹੀ ਸਮਝਦਾ ਹਾਂ, ਮੈਂ ਹਰ ਗਲਤ ਰਾਹ ਨੂੰ ਨਫ਼ਰਤ ਕਰਦਾ ਹਾਂ।

129ਤੇਰੀਆਂ ਬਿਧੀਆਂ ਸ਼ਾਨਦਾਰ ਹਨ; ਇਸ ਲਈ ਮੈਂ ਉਹਨਾਂ ਦੀ ਪਾਲਣਾ ਕਰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.