45ਮੈਂ ਅਜ਼ਾਦੀ ਵਿੱਚ ਫਿਰਦਾ ਰਹਾਂਗਾ, ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਭਾਲਿਆ ਹੈ।
46ਮੈਂ ਰਾਜਿਆਂ ਦੇ ਸਾਹਮਣੇ ਤੇਰੀਆਂ ਬਿਧੀਆਂ ਬਾਰੇ ਦੱਸਾਂਗਾ, ਅਤੇ ਸ਼ਰਮਿੰਦਾ ਨਹੀਂ ਹੋਵਾਂਗਾ,
47ਮੈਂ ਤੇਰੇ ਹੁਕਮਾਂ ਵਿੱਚ ਪ੍ਰਸੰਨ ਹਾਂ, ਕਿਉਂਕਿ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ।
48ਮੈਂ ਤੇਰੇ ਹੁਕਮਾਂ ਲਈ ਜੋ ਮੈਨੂੰ ਪਿਆਰੇ ਹਨ, ਤਾਂ ਜੋ ਮੈਂ ਤੇਰੇ ਹੁਕਮਾਂ ਦਾ ਧਿਆਨ ਕਰਾਂ।
49ਆਪਣੇ ਸੇਵਕ ਲਈ ਆਪਣਾ ਬਚਨ ਚੇਤੇ ਰੱਖ, ਜਿਸ ਦੇ ਉੱਤੇ ਤੂੰ ਮੈਨੂੰ ਆਸ ਦਿੱਤੀ ਹੈ।