ਜ਼ਬੂਰਾਂ 119

ਉਹਨਾਂ ਨੇ ਮੈਨੂੰ ਧਰਤੀ ਤੋਂ ਲਗਭਗ ਮਿਟਾ ਦਿੱਤਾ, ਪਰ ਮੈਂ ਤੇਰੇ ਹੁਕਮਾਂ ਨੂੰ ਨਹੀਂ ਛੱਡਿਆ।

Psalm 119:87 (UKJV) They had almost consumed me upon earth; but I forsook not your precepts.

85ਹੰਕਾਰੀ ਮੈਨੂੰ ਫਸਾਉਣ ਲਈ ਟੋਏ ਪੁੱਟਦੇ ਹਨ, ਅਤੇ ਉਹ ਤੇਰੀ ਬਿਵਸਥਾ ਦੇ ਉਲਟ ਹਨ।

86ਤੇਰੇ ਸਾਰੇ ਹੁਕਮ ਭਰੋਸੇਯੋਗ ਹਨ; ਮੇਰੀ ਸਹਾਇਤਾ ਕਰੋ, ਕਿਉਂਕਿ ਮੈਨੂੰ ਬਿਨਾਂ ਕਾਰਨ ਸਤਾਇਆ ਜਾ ਰਿਹਾ ਹੈ।

87ਉਹਨਾਂ ਨੇ ਮੈਨੂੰ ਧਰਤੀ ਤੋਂ ਲਗਭਗ ਮਿਟਾ ਦਿੱਤਾ, ਪਰ ਮੈਂ ਤੇਰੇ ਹੁਕਮਾਂ ਨੂੰ ਨਹੀਂ ਛੱਡਿਆ।

88ਆਪਣੇ ਅਟੱਲ ਪ੍ਰੇਮ ਵਿੱਚ ਮੇਰੀ ਜਾਨ ਦੀ ਰੱਖਿਆ ਕਰ, ਤਾਂ ਜੋ ਮੈਂ ਤੇਰੇ ਮੂੰਹ ਦੀਆਂ ਬਿਧੀਆਂ ਦੀ ਪਾਲਣਾ ਕਰਾਂ।

89ਹੇ ਯਾਹਵੇਹ, ਤੇਰਾ ਬਚਨ ਸਦਾ ਤੱਕ ਹੈ, ਅਤੇ ਸਵਰਗ ਵਿੱਚ ਸਥਿਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.