ਜ਼ਬੂਰਾਂ 120

ਮੈਂ ਸ਼ਾਂਤੀ ਲਈ ਹਾਂ; ਪਰ ਜਦੋਂ ਮੈਂ ਬੋਲਦਾ ਹਾਂ, ਉਹ ਯੁੱਧ ਲਈ ਹਨ।

Psalm 120:7 (UKJV) I am for peace: but when I speak, they are for war.

5ਮੇਰੇ ਉੱਤੇ ਹਾਏ ਜੋ ਮੈਂ ਮੇਸ਼ੇਕ ਵਿੱਚ ਰਹਿੰਦਾ ਹਾਂ, ਕਿ ਮੈਂ ਕੇਦਾਰ ਦੇ ਤੰਬੂਆਂ ਵਿੱਚ ਵੱਸਦਾ ਹਾਂ!

6ਮੈਂ ਬਹੁਤ ਲੰਬਾ ਸਮਾਂ ਉਹਨਾਂ ਲੋਕਾਂ ਵਿੱਚ ਰਿਹਾ ਹਾਂ, ਜਿਹੜੇ ਸ਼ਾਂਤੀ ਨੂੰ ਨਫ਼ਰਤ ਕਰਦੇ ਹਨ।

7ਮੈਂ ਸ਼ਾਂਤੀ ਲਈ ਹਾਂ; ਪਰ ਜਦੋਂ ਮੈਂ ਬੋਲਦਾ ਹਾਂ, ਉਹ ਯੁੱਧ ਲਈ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.