ਜ਼ਬੂਰਾਂ 120

ਮੇਰੇ ਉੱਤੇ ਹਾਏ ਜੋ ਮੈਂ ਮੇਸ਼ੇਕ ਵਿੱਚ ਰਹਿੰਦਾ ਹਾਂ, ਕਿ ਮੈਂ ਕੇਦਾਰ ਦੇ ਤੰਬੂਆਂ ਵਿੱਚ ਵੱਸਦਾ ਹਾਂ!

Psalm 120:5 (UKJV) Woe is me, that I sojourn in Mesech, that I dwell in the tents of Kedar!

3ਪਰਮੇਸ਼ਵਰ ਤੇਰੇ ਨਾਲ ਕੀ ਕਰੇਗਾ, ਅਤੇ ਉਹ ਤੇਰੇ ਲਈ ਕੀ ਕਰੇਗਾ, ਹੇ ਧੋਖੇਬਾਜ਼ ਜੀਭ?

4ਉਹ ਯੋਧਿਆਂ ਦੇ ਤਿੱਖੇ ਤੀਰਾਂ ਨਾਲ, ਅਤੇ ਝਾੜੀ ਦੇ ਬਲਦੇ ਅੰਗਿਆਰਿਆਂ ਨਾਲ ਤੈਨੂੰ ਸਜ਼ਾ ਦੇਵੇਗਾ।

5ਮੇਰੇ ਉੱਤੇ ਹਾਏ ਜੋ ਮੈਂ ਮੇਸ਼ੇਕ ਵਿੱਚ ਰਹਿੰਦਾ ਹਾਂ, ਕਿ ਮੈਂ ਕੇਦਾਰ ਦੇ ਤੰਬੂਆਂ ਵਿੱਚ ਵੱਸਦਾ ਹਾਂ!

6ਮੈਂ ਬਹੁਤ ਲੰਬਾ ਸਮਾਂ ਉਹਨਾਂ ਲੋਕਾਂ ਵਿੱਚ ਰਿਹਾ ਹਾਂ, ਜਿਹੜੇ ਸ਼ਾਂਤੀ ਨੂੰ ਨਫ਼ਰਤ ਕਰਦੇ ਹਨ।

7ਮੈਂ ਸ਼ਾਂਤੀ ਲਈ ਹਾਂ; ਪਰ ਜਦੋਂ ਮੈਂ ਬੋਲਦਾ ਹਾਂ, ਉਹ ਯੁੱਧ ਲਈ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.