ਜ਼ਬੂਰਾਂ 122

ਮੈਂ ਖੁਸ਼ ਹੋਇਆ ਜਦ ਉਹ ਮੈਨੂੰ ਆਖਣ ਲੱਗੇ, “ਆਓ ਅਸੀਂ ਯਾਹਵੇਹ ਦੇ ਘਰ ਚੱਲੀਏ।”

Psalm 122:1 (UKJV) I was glad when they said unto me, Let us go into the house of the LORD.

1ਮੈਂ ਖੁਸ਼ ਹੋਇਆ ਜਦ ਉਹ ਮੈਨੂੰ ਆਖਣ ਲੱਗੇ, “ਆਓ ਅਸੀਂ ਯਾਹਵੇਹ ਦੇ ਘਰ ਚੱਲੀਏ।”

2ਹੇ ਯੇਰੂਸ਼ਲੇਮ, ਸਾਡੇ ਪੈਰ ਤੇਰੇ ਫਾਟਕਾਂ ਵਿੱਚ ਖੜ੍ਹੇ ਹਨ।

3ਯੇਰੂਸ਼ਲੇਮ ਇੱਕ ਅਜਿਹੇ ਸ਼ਹਿਰ ਵਰਗਾ ਬਣਾਇਆ ਗਿਆ ਹੈ ਜੋ ਕਿ ਇੱਕ-ਦੂਜੇ ਦੇ ਬਹੁਤ ਨੇੜੇ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.