ਜ਼ਬੂਰਾਂ 122

ਯੇਰੂਸ਼ਲੇਮ ਇੱਕ ਅਜਿਹੇ ਸ਼ਹਿਰ ਵਰਗਾ ਬਣਾਇਆ ਗਿਆ ਹੈ ਜੋ ਕਿ ਇੱਕ-ਦੂਜੇ ਦੇ ਬਹੁਤ ਨੇੜੇ ਹੈ।

Psalm 122:3 (UKJV) Jerusalem is built as a city that is compact together:

1ਮੈਂ ਖੁਸ਼ ਹੋਇਆ ਜਦ ਉਹ ਮੈਨੂੰ ਆਖਣ ਲੱਗੇ, “ਆਓ ਅਸੀਂ ਯਾਹਵੇਹ ਦੇ ਘਰ ਚੱਲੀਏ।”

2ਹੇ ਯੇਰੂਸ਼ਲੇਮ, ਸਾਡੇ ਪੈਰ ਤੇਰੇ ਫਾਟਕਾਂ ਵਿੱਚ ਖੜ੍ਹੇ ਹਨ।

3ਯੇਰੂਸ਼ਲੇਮ ਇੱਕ ਅਜਿਹੇ ਸ਼ਹਿਰ ਵਰਗਾ ਬਣਾਇਆ ਗਿਆ ਹੈ ਜੋ ਕਿ ਇੱਕ-ਦੂਜੇ ਦੇ ਬਹੁਤ ਨੇੜੇ ਹੈ।

4ਇਹ ਉਹ ਥਾਂ ਹੈ ਜਿੱਥੇ ਗੋਤਾਂ ਇਸਰਾਏਲ ਨੂੰ ਦਿੱਤੇ ਗਏ ਕਾਨੂੰਨ ਦੇ ਅਨੁਸਾਰ ਯਾਹਵੇਹ ਦੇ ਨਾਮ ਦੀ ਉਸਤਤ ਕਰਨ ਲਈ ਜਾਂਦੀਆਂ ਹਨ।

5ਉੱਥੇ ਨਿਆਉਂ ਲਈ ਸਿੰਘਾਸਣ ਸਥਾਪਿਤ ਹਨ, ਜੋ ਦਾਵੀਦ ਦੇ ਘਰਾਣੇ ਦੇ ਸਿੰਘਾਸਣ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.